Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਆਧਾ ਗਾਂਵ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:44, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਆਧਾ ਗਾਂਵ ਰਾਹੀ ਮਾਸੂਮ ਰਜ਼ਾ ਦਾ ਬਹੁਚਰਚਿਤ ਨਾਵਲ ਹੈ, ਜੋ 1966 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਜਿਸਦੇ ਨਾਲ ਰਾਹੀ ਦਾ ਨਾਮ ਉੱਚਕੋਟੀ ਦੇ ਨਾਵਲਕਾਰਾਂ ਵਿੱਚ ਲਿਆ ਜਾਣ ਲਗਾ।

ਇਹ ਨਾਵਲ ਉੱਤਰ ਪ੍ਰਦੇਸ਼ ਦੇ ਇੱਕ ਨਗਰ ਗਾਜੀਪੁਰ ਤੋਂ ਲੱਗਪਗ ਗਿਆਰਾਂ ਮੀਲ ਦੂਰ ਬਸੇ ਪਿੰਡ ਗੰਗੋਲੀ ਦੇ ਸਮਾਜ ਦੀ ਕਹਾਣੀ ਕਹਿੰਦਾ ਹੈ। ਰਾਹੀ ਨੇ ਆਪਣੇ ਇਸ ਨਾਵਲ ਦਾ ਉਦੇਸ਼ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ “ਇਹ ਨਾਵਲ ਵਾਸਤਵ ਵਿੱਚ ਮੇਰਾ ਇੱਕ ਸਫਰ ਸੀ। ਮੈਂ ਗਾਜੀਪੁਰ ਦੀ ਤਲਾਸ਼ ਵਿੱਚ ਨਿਕਲਿਆ ਹਾਂ ਲੇਕਿਨ ਪਹਿਲਾਂ ਮੈਂ ਆਪਣੀ ਗੰਗੋਲੀ ਵਿੱਚ ਠਹਿਰੂੰਗਾ। ਜੇਕਰ ਗੰਗੋਲੀ ਦੀ ਹਕੀਕਤ ਪਕੜ ਵਿੱਚ ਆ ਗਈ ਤਾਂ ਮੈਂ ਗਾਜੀਪੁਰ ਦਾ ਐਪਿਕ ਲਿਖਣ ਦਾ ਸਾਹਸ ਕਰਾਂਗਾ”।[1]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "आधा गाँव, राही मासूम रजा". pustak.org. 1 ਜਨਵਰੀ 2009.  Check date values in: |date= (help)