Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੱਖੀਆਂ (ਨਾਵਲ)

ਭਾਰਤਪੀਡੀਆ ਤੋਂ
.>Satpal Dandiwal (added ref) ਦੁਆਰਾ ਕੀਤਾ ਗਿਆ 19:21, 4 ਜੂਨ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਮੱਖੀਆਂ  
[[File:ਤਸਵੀਰ:Cover of Makhian.jpg]]
ਕਿਤਾਬ ਦਾ ਕਵਰ
ਲੇਖਕਸੁਖਵੀਰ ਸਿੰਘ ਸੂਹੇ ਅੱਖਰ
ਮੂਲ ਸਿਰਲੇਖ{{#if:|'}}
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਕੈਲੀਬਰ ਪਬਲੀਕੇਸ਼ਨ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ108
ਆਈ.ਐੱਸ.ਬੀ.ਐੱਨ.{{#if:978-93-85235-33-7 | {{#iferror: {{#expr:978-93-85235-33-7}} | 978-93-85235-33-7 | 978-93-85235-33-7 }} }}
{{#if:| [1] }}
ਇਸ ਤੋਂ ਪਹਿਲਾਂ{{#if:ਉਹ ਆਖਦੀ ਹੈ (2016)|'ਉਹ ਆਖਦੀ ਹੈ (2016)}}
ਇਸ ਤੋਂ ਬਾਅਦ{{#if:ਹੈਲੋ! ਮੈਂ ਬੋਲ ਰਹੀ ਹਾਂ (ਕਵਿਤਾ-ਛਪਾਈ-ਸੰਭਾਵਨਾ:ਦਸੰਬਰ 2018)|'ਹੈਲੋ! ਮੈਂ ਬੋਲ ਰਹੀ ਹਾਂ (ਕਵਿਤਾ-ਛਪਾਈ-ਸੰਭਾਵਨਾ:ਦਸੰਬਰ 2018)}}

ਮੱਖੀਆਂ ਇੱਕ ਪੰਜਾਬੀ ਨਾਵਲ ਹੈ, ਜੋ ਕਿ ਸੁਖਵੀਰ ਸਿੰਘ ਸੂਹੇ ਅੱਖਰ ਦਾ ਲਿਖਿਆ ਹੋਇਆ ਹੈ।[1] ਇਹ ਨਾਵਲ 2017 ਵਿੱਚ ਹੀ ਛਪਿਆ ਹੈ ਅਤੇ ਇਸਨੂੰ ਕੈਲੀਬਰ ਪਬਲੀਕੇਸ਼ਨ, ਪਟਿਆਲਾ ਨੇ ਛਾਪਿਆ ਹੈ। ਇਸ ਨਾਵਲ ਦੇ ਕੁੱਲ 108 ਪੰਨੇ ਹਨ ਅਤੇ ਇਸਦੀ ਕੀਮਤ 140/- (ਭਾਰਤੀ ਰੁਪਏ) ਹੈ।

ਇਸ ਤੋਂ ਪਹਿਲਾਂ ਵੀ ਸੂਹੇ ਅੱਖਰ ਦੀਆਂ ਤਿੰਨ ਕਿਤਾਬਾਂ - ਉਸ ਤੋਂ ਬਾਅਦ (ਨਾਟਕ) 1997, ਆਪਣੇ ਹਿੱਸੇ ਦਾ ਮੌਨ (ਕਵਿਤਾ) 2015 ਅਤੇ ਉਹ ਆਖਦੀ ਹੈ (ਕਵਿਤਾ) 2016 ਆ ਚੁੱਕੀਆਂ ਹਨ। ਇਹ ਨਾਵਲ ਸੁਖਵੀਰ ਸਿੰਘ ਦੁਆਰਾ ਪਹਿਲਾਂ ਅੰਗਰੇਜ਼ੀ ਵਿੱਚ "Diary of a Painter" ਸਿਰਲੇਖ ਅਧੀਨ ਵੀ ਲਿਖਿਆ ਜਾ ਚੁੱਕਾ ਹੈ। ਫਿਰ ਉਸਨੇ ਆਪਣੇ ਚਹੇਤਿਆਂ ਦੇ ਕਹਿਣ 'ਤੇ ਇਸਨੂੰ ਪੰਜਾਬੀ ਵਿੱਚ ਵੀ ਛਾਪਣ ਦਾ ਫ਼ੈਸਲਾ ਲਿਆ ਸੀ।

ਇਸ ਨਾਵਲ ਵਿੱਚ ਕਵਿਤਾਵਾਂ ਵੀ ਸ਼ਾਮਿਲ ਹਨ ਅਤੇ ਇਸਦੇ ਪਾਤਰ ਸ਼ਮੀਮਾ, ਚਿੱਤਰਕਾਰ ਅਤੇ ਖ਼ਾਸਕਰ ਸੁਬੋਧ 'ਤੇ ਮਾਇਰਾ ਸਨਮੁੱਖ ਗੱਲਾਂ ਕਰਦੇ ਦਿਮਾਗ ਵਿੱਚ ਘੁੰਮਦੇ ਹਨ। ਵਿਸ਼ੇ ਦੇ ਪੱਖ ਤੋਂ ਜੇਕਰ ਦੇਖਿਆ ਜਾਵੇ ਤਾਂ ਇਸ ਨਾਵਲ ਵਿੱਚ ਇੱਕੀ ਸਾਲ ਦਾ ਇੱਕ-ਤਰਫਾ ਪਿਆਰ, ਜੰਗ ਵਿੱਚ ਹੁੰਦੇ ਜਾਨ-ਮਾਲ ਦੇ ਨੁਕਸਾਨ, ਜੰਗ ਦੌਰਾਨ ਸੈਨਿਕਾਂ ਦੁਆਰਾ ਕੀਤੇ ਜਾਂਦੇ ਜ਼ਬਰ-ਜਿਨਾਹ, ਕਾਮ ਦੀ ਪੂਰਤੀ ਲਈ ਭਰਾ ਦੁਆਰਾ ਆਪਣੀ ਮੂੰਹ ਬੋਲੀ ਭੈਣ ਨੂੰ ਹੀ ਨਿਸ਼ਾਨਾ ਬਣਾਉਣਾ, ਵੇਸ਼ਵਾ ਆਦਿ ਹੋਰ ਵੀ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਨੂੰ ਛੋਹਿਆ ਹੈ। ਇਸ ਨਾਵਲ ਵਿੱਚ ਕਿਤੇ ਵੀ ਔਰਤ ਨੂੰ ਕਮਜ਼ੋਰ ਜਾਂ ਡੋਲਦੀ ਨਹੀਂ ਦਿਖਾਇਆ ਗਿਆ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ