ਡਾਕਟਰ ਫ਼ੌਸਟਸ

ਭਾਰਤਪੀਡੀਆ ਤੋਂ
.>Satnam S Virdi (added Category:ਜਰਮਨ ਨਾਵਲ using HotCat) ਦੁਆਰਾ ਕੀਤਾ ਗਿਆ 16:22, 7 ਸਤੰਬਰ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਪਹਿਲੀ ਐਡੀਸ਼ਨ ਦਾ ਕਵਰ (ਜੈਕਟ) ਯੂਰਪ ਵਿੱਚ

ਡਾਕਟਰ ਫ਼ੌਸਟਸ ਨਾਵਲਕਾਰ ਥੌਮਸ ਮਾਨ ਦੁਆਰਾ ਲਿਖਿਆ ਇੱਕ ਜਰਮਨ ਨਾਵਲ ਹੈ ਜੋ ਉਸਨੇ 1943 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ 1947 ਵਿੱਚ ਪ੍ਰਕਾਸ਼ਿਤ ਹੋਇਆ।

ਰੂਪਰੇਖਾ

ਇਹ ਨਾਵਲ 20ਵੀਂ ਸਦੀ ਦੇ ਪਹਿਲੇ ਅੱਧ 'ਅਤੇ ਇਸ ਅਰਸੇ ਵਿੱਚ ਜਰਮਨੀ ਵਿਚਲੀ ਗੜਬੜ ਦੇ ਪ੍ਰਸੰਗ ਵਿੱਚ ਫਾਉਸਟ ਦੀ ਦੰਤਕਥਾ ਦਾ ਰੂਪਾਂਤਰ ਹੈ।