ਹਮਸਫ਼ਰ (ਨਾਵਲ)

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:58, 17 ਸਤੰਬਰ 2020 ਦਾ ਦੁਹਰਾਅ

ਫਰਮਾ:Infobox book ਹਮਸਫ਼ਰ (ਉਰਦੂ: هم سفر‎) ਫ਼ਰਹਤ ਇਸਤਿਆਕ ਦਾ ਲਿਖਿਆ ਇੱਕ ਰੋਮਾਂਟਿਕ ਨਾਵਲ ਹੈ। ਪਹਿਲਾਂ ਇਹ ਮਾਸਿਕ ਖ਼ਵਾਤੀਨ ਡਾਈਜੈਸਟ ਵਿੱਚ ਜੁਲਾਈ 2007 ਤੋਂ ਜਨਵਰੀ 2008 ਤੱਕ 7 ਭਾਗਾਂ ਵਿੱਚ ਛਪਿਆ ਸੀ। ਮੁਕੰਮਲ ਨਾਵਲ ਵਜੋਂ ਇਹ ਇਲਮ-ਓ-ਇਰਫ਼ਾਨ ਪਬਲਿਸ਼ਰਜ ਨੇ 2008 ਵਿੱਚ ਪ੍ਰਕਾਸ਼ਿਤ ਕੀਤਾ ਸੀ।[1] ਇਸ ਨਾਵਲ ਉੱਪਰ ਇੱਕ ਟੈਲੀਨੋਵੇੱਲਾ ਹਮਸਫ਼ਰ ਵੀ ਬਣਾਇਆ ਗਿਆ ਸੀ ਜੋ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ।

ਹਵਾਲੇ

ਬਾਹਰੀ ਲਿੰਕ

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ