More actions
ਥਿੰਗਸ ਫ਼ਾੱਲ ਅਪਾਰਟ | |
---|---|
[[File:ਤਸਵੀਰ:ThingsFallApart.jpg]] | |
ਲੇਖਕ | ਚਿਨੂਆ ਅਚੇਬੇ |
ਮੂਲ ਸਿਰਲੇਖ | {{#if:|'}} |
ਮੁੱਖ ਪੰਨਾ ਡਿਜ਼ਾਈਨਰ | ਸੀ. ਡੱਬਲਿਊ. ਬਾਰਟਿਨ |
ਦੇਸ਼ | ਨਾਈਜੀਰੀਆ |
ਭਾਸ਼ਾ | ਅੰਗਰੇਜੀ |
ਵਿਧਾ | ਨਾਵਲ |
ਪ੍ਰਕਾਸ਼ਕ | ਵਿਲੀਅਮ ਹਾਈਨਮੱਨ ਲਿਮੀਟਡ. |
ਆਈ.ਐੱਸ.ਬੀ.ਐੱਨ. | {{#if: | {{#iferror: {{#expr:}} | | [[Special:Booksources/|]] }} }} |
{{#if:| {{{oclc}}} }} | |
ਇਸ ਤੋਂ ਪਹਿਲਾਂ | {{#if:|'}} |
ਇਸ ਤੋਂ ਬਾਅਦ | {{#if:|'}} |
ਥਿੰਗਸ ਫ਼ਾੱਲ ਅਪਾਰਟ (ਅੰਗਰੇਜੀ: Things Fall Apart) ਨਾਈਜੀਰੀਆਈ ਲੇਖਕ ਚਿਨੂਆ ਅਚੇਬੇ ਦਾ ਲਿਖਿਆ ਅੰਗਰੇਜੀ ਭਾਸ਼ਾ ਵਿੱਚ ਇੱਕ ਨਾਵਲ ਹੈ। ਇਹ ਅੰਗਰੇਜੀ ਵਿੱਚ ਆਧੁਨਿਕ ਅਫਰੀਕੀ ਨਾਵਲ ਦੀ ਠੇਠ ਅਤੇ ਸੰਸਾਰ ਆਲੋਚਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਅੰਗਰੇਜੀ ਵਿੱਚ ਲਿਖਿਆ ਪਹਿਲੇ ਅਫਰੀਕੀ ਨਾਵਲਾਂ ਵਿੱਚੋਂ ਇੱਕ ਹੈ। ਇਹ ਅਫਰੀਕਾ ਭਰ ਦੀਆਂ ਪਾਠਸ਼ਾਲਾਵਾਂ ਵਿੱਚ ਇੱਕ ਪ੍ਰਧਾਨ ਪੁਸਤਕ ਹੈ ਅਤੇ ਵਿਆਪਕ ਰੂਪ ਨਾਲ ਪੜ੍ਹਨ ਲਈ ਦੁਨੀਆ ਭਰ ਦੇ ਅੰਗਰੇਜ਼ੀ ਬੋਲਣ ਵਾਲੇ ਦੇਸਾਂ ਵਿੱਚ ਅਧਿਐਨ ਕੀਤਾ ਜਾਂਦਾ ਹੈ।[1] ਇਸ ਕਿਤਾਬ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 50 ਤੋਂ ਵਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਥਿੰਗਸ ਫਾਲ ਅਪਾਰਟ ਨੂੰ ਕੇਵਲ ਇਸ ਲਈ ਨਹੀਂ ਪੜ੍ਹਨਯੋਗ ਨਹੀਂ ਕਿ ਉਸ ਵਿੱਚ ਸਾਮਰਾਜਵਾਦੀ ਕੁਕਰਮਾਂ ਦਾ ਚਿਤਰਣ ਹੈ ਅਤੇ ਉਹ ਬਾਹਰੀ ਪ੍ਰਭਾਵ ਹੇਠ ਕਬੀਲਾਈ ਜੀਵਨ ਦੇ ਟੁੱਟਣ ਦਾ ਨਾਵਲ ਹੈ ਸਗੋਂ ਇਸ ਲਈ ਵੀ ਕਿ ਇਸ ਵਿੱਚ ਚਿਨੁਆ ਨੇ ਕਿਸ ਬਰੀਕੀ ਨਾਲ ਮਕਾਮੀ ਸੰਦਰਭਾਂ ਨੂੰ ਵਰਤਿਆ ਹੈ ਅਤੇ ਉਹਨਾਂ ਨੂੰ ਸਾਹਿਤ ਦਾ ਦਰਜਾ ਦਿੱਤਾ ਹੈ। ਉਹ ਤਮਾਮ ਲੋਕ ਬਿੰਬ ਅਤੇ ਲੋਕ ਗੀਤ ਭਾਸ਼ਾ ਨਾ ਸਮਝ ਆਉਣ ਦੇ ਬਾਵਜੂਦ ਨਾਵਲ ਨੂੰ ਗਤੀ ਪ੍ਰਦਾਨ ਕਰਦੇ ਅਤੇ ਸਿਰਜਨਾਤਮਕ ਪ੍ਰਬੀਨਤਾ ਉੱਤੇ ਲੀਨ ਕਰਾਂਦੇ ਪ੍ਰਤੀਤ ਹੁੰਦੇ ਹਨ।[2]
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ