More actions
ਫਰਮਾ:Infobox book ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ ਅਜਮੇਰ ਸਿੰਘ ਔਲਖ ਦਾ ਛੇਵਾਂ ਲਘੂ ਨਾਟ-ਸੰਗ੍ਰਹਿ ਹੈ ਜੋ 2003 ਵਿੱਚ ਪ੍ਰਕਾਸ਼ਤ ਹੋਇਆ। ਇਸ ਲਘੁ ਨਾਟ-ਸੰਗ੍ਰਹਿ ਨੂੰ 2006 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ। ਇਸ ਸੰਗ੍ਰਹਿ ਵਿੱਚ ਸ਼ਾਮਿਲ ਪੰਜੇ ਦੇ ਪੰਜੇ ਨਾਟਕ ਪ੍ਰਕਾਸ਼ਤ ਹੋਣ ਤੋਂ ਪਹਿਲਾ ਮੰਚ ਉੱਤੇ ਸਫਲਤਾ ਪੂਰਵਕ ਮੰਚਿਤ ਹੋ ਚੁੱਕੇ ਹਨ।[1]
ਅਧਿਆਏ ਵੇਰਵਾ
ਹੇਠਾਂ ਇਸ ਨਾਟ-ਸੰਗ੍ਰਹਿ ਦੇ ਕੁਲ ਨਾਟਕਾਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[2]:
ਨੰ. | ਨਾਟਕ ਦਾ ਨਾਂ | ਪੰਨਾ ਸੰਖਿਆ |
---|---|---|
ਮੇਰੇ ਇਹ ਨਾਟਕ | ||
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ | ||
ਹਰਿਓ ਬੂਟ | ||
ਅੰਨ੍ਹੇਰੀ ਕੋਠੜੀ | ||
ਕਲਖ-ਹਨੇਰੇ | ||
ਲੋਹੇ ਦਾ ਪੁੱਤ |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ ਔਲਖ, ਅਜਮੇਰ ਸਿੰਘ (2003). ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. p. (vii). ISBN 978-81-7883575-4.
- ↑ ਔਲਖ, ਅਜਮੇਰ ਸਿੰਘ (2003). ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. p. (vi). ISBN 978-81-7883575-4.