ਰੁੱਤ ਹੱਸੇ ਰੁੱਤ ਰੋਵੇ
ਰੁੱਤ ਹੱਸੇ ਰੁੱਤ ਰੋਵੇ, ਪੰਜਾਬੀ ਲੇਖਿਕਾ ਸਰਿੰਦਰ ਅਤੈ ਸਿੰਘ ਦੀ ਇੱਕ ਕਾਵਿ ਪੁਸਤਕ ਹੈ ਜੋ ਸਾਲ 2015 ਵਿੱਚ ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮ. ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ|ਇਸ ਪੁਸਤਕ ਤੇ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਿਤੀ 1 ਮਈ 2016 ਨੂੰ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ, ਚੰਡੀਗੜ੍ਹ ਵਿਖੇ ਇੱਕ ਸਾਹਿਤਕ ਗੋਸ਼ਟੀ ਕਰਵਾਈ ਗਈ |[1]