ਆਲ੍ਹਣੇ ਦੀ ਉਡਾਣ

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:52, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox book ਆਲ੍ਹਣੇ ਦੀ ਉਡਾਣ ਇੱਕ ਪੰਜਾਬੀ ਨਾਵਲ ਹੈ।[1] ਇਹ ਨਛੱਤਰ ਸਿੰਘ ਬਰਾੜ ਦਾ ਲਿਖਿਆ ਹੋਇਆ ਹੈ। ਇਸਦਾ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ ਹੈ। ਨਛੱਤਰ ਸਿੰਘ ਬਰਾੜ ਦਾ ਇਹ ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਕਿਹੜੀ ਰੁੱਤੇ ਆਏ ਅਤੇ ਚਿੱਠੀਆਂ ਦੀ ਸਜ਼ਾ ਦੋ ਨਾਵਲ ਲਿਖ ਚੁੱਕੇ ਹਨ।

ਹਵਾਲੇ

  1. "ਪਰਵਾਸ ਦਾ ਦੁਖਾਂਤ - ਆਲ੍ਹਣੇ ਦੀ ਉਡਾਣ". ਪੰਜਾਬੀ ਟ੍ਰਿਬਿਉਨ. Retrieved 29 ਫ਼ਰਵਰੀ 2016.  Check date values in: |access-date= (help)