ਹਰੀਪੁਰਾ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:08, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਹਰੀਪੁਰਾ ਜ਼ਿਲ੍ਹਾ ਫ਼ਾਜ਼ਿਲਕਾ ਦੀ ਤਹਿਸੀਲ ਅਬੋਹਰ ਦਾ ਪਿੰਡ ਹੈ। ਇੱਥੇ ਗੁਰੂ ਨਾਨਕ ਜੀ ਉਦਾਸੀ ਵੇਲੇ ਆਏ ਸਨ। ਉਹਨਾਂ ਯਾਦ ਵਿੱਚ ਇੱਥੇ ਬਹੁਤ ਹੀ ਆਲੀਸ਼ਾਨ ਗੁਰੂਦੁਆਰਾ ਸਾਹਿਬ ਦੀ ਇਮਾਰਤ ਸ਼ਸ਼ੋਭਤ ਹੈ, ਜਿੱਥੇ ਦੂਰੋਂ ਦੂਰੋਂ ਸੰਗਤ ਆ ਕੇ ਆਪਣੀ ਅਕੀਦਤ ਪੇਸ਼ ਕਰਦੀ ਹੈ।