ਕੋਟ ਧਰਮੂ
ਕੋਟ ਧਰਮੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਕੋਟ ਧਰਮੂ ਦੀ ਅਬਾਦੀ 3778 ਸੀ। ਇਸ ਦਾ ਖੇਤਰਫ਼ਲ 11.48 ਕਿ. ਮੀ. ਵਰਗ ਹੈ।
ਇਸ ਪਿੰਡ ਦੇ ਤਿੰਨ ਵੇਹੜੇ ਭਾਵ ਪੱਮਾਖਾਆਂ ਹਨ- ਮਾਖ਼ਾ ਵੇਹੜਾ, ਗੜੀ ਵੇਹੜਾ, ਕਿਲਾ ਵੇਹੜਾ। ਪਿੰਡ ਦੀ ਮੁੱਖ ਆਬਾਦੀ ਸਿੱਧੂ ਜੱਟਾਂ ਦੀ ਹੈ ਜਿਨ੍ਹਾਂ ਦਾ ਪਿਛੋਕੜ ਤਲਵੰਡੀ ਸਾਬੋ ਦਾ ਹੈ। ਇਸ ਤੋਂ ਬਿਨਾਂ ਇੱਥੇ ਧਾਲੀਵਾਲ , ਸਮਾਘ , ਸਰਾਂ ਗੋਤਾਂ ਦੇ ਲੋਕ ਵੀ ਰਹਿੰਦੇ ਹਨ।
ਜੱਟਾਂ ਤੋਂ ਬਿਨਾ ਇੱਥੇ ਨਾਈ, ਘੁਮਿਆਰ, ਰਾਮਦਾਸੀਏ, ਮਜ਼੍ਹਬੀ ਸਿੱਖ ਅਤੇ ਤਰਖਾਣ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਹੋਰ ਦੇਖੋ
ਹਵਾਲੇ
- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013. Check date values in:
|access-date=(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਲੂਆ ਗ਼ਲਤੀ: callParserFunction: function "#coordinates" was not found।