Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹੇਰ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:34, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਪਿੰਡ ਹੇਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਦਾ ਹੈ। ਇਹ ਅਜਨਾਲਾ ਰੋਡ ਤੇ ਸਥਿਤ ਹੈ ਤੇ ਇਸ ਦੇ ਨੇੜੇ ਰਾਜਾ ਸਾਸੀ ਏਅਰਪੋਰਟ ਵੀ ਲੱਗਦਾ ਜੋ ਕਿ ਇਥੋ 3 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਸ਼ਾਂਨ ਇਸ ਦਾ ਡੈਸਕਟੋਪ ਹੈ ਤੇ ਇਸ ਪਿੰਡ ਦੀਆਂ ਜਮੀਨਾ ਬਹੁਤ ਮਹਿਗੀਆਂ ਹਨ।

ਇਸ ਪਿੰਡ ਵਿੱਚ ਪੰਜ਼ ਗੁਰਦੁਆਂਰੇ ਸਾਹਿਬ ਹਨ .ਜ਼ਿਨਾਂ ਦੇ ਨਾਮ ਹਨ 1 ਗੁਰਦੁਆਂਰਾਂ ਲੋਹ ਸਾਹਿਬ 2 ਗੁਰਦੁਆਂਰਾਂ ਬਾਬਾ ਪੱਲਾ ਸਾਹਿਬ 3 ਵੱਡਾ ਗੁਰਦੁਆਂਰਾਂ 4 ਗੁਰਦੁਆਂਰਾ ਬਾਬਾ ਹਰੀ ਸਿੰਘ 5 ਗੁਰਦੁਆਂਰਾ ਬਾਬਾ ਜ਼ੀਵਨ ਸਿੰਘ

1 ਗੁਰੂਦੁਆਂਰਾਂ ਲੋਹ ਸਾਹਿਬ ਵਿੱਚ ਰੋਜ਼ ਲੰਗਰ ਲੱਗਦਾ ਦੇ ਇਹ ਗੁਰੂਦੁਆਂਰਾ ਸਾਹਿਬ ਮੇਨ ਰੋਡ ਦੇ ਨੇੜੈ ਸਥਿਤ ਹੈ 2

ਇਸ ਪਿੰਡ ਵਿੱਚ ਹਰ ਐਤਵਾਰ ਨੂੰ ਸੁੱਕੀ ਦਰਦ ਦਾ ਫਾਂਡਾ ਵੀ ਕੀਤਾ ਜ਼ਾਦਾ ਹੈ

ਇਥੇ ੳੋਮੇਕਸ ਮਾਂਲ ਵੀ ਹੈ

ਇਸ ਪਿੰਡ ਵਿੱਚ ਚਾਰ ਢਾਬੇ ਹਨ