ਸ਼ਹੀਦ ਭਗਤ ਸਿੰਘ ਨਗਰ

.>Satdeepbot (clean up using AWB) ਦੁਆਰਾ ਕੀਤਾ ਗਿਆ 12:59, 24 ਮਈ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਜਿਲ੍ਹਾ ਹੈ ਪਹਿਲਾ ਇਸ ਦਾ ਨਾਮ ਨਵਾ ਸ਼ਹਿਰ ਸੀ ਪਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।[1]

ਇਤਿਹਾਸ

ਇਹ ਮਾਨਤਾ ਹੈ ਕਿ ਅਲਾਉਦੀਨ ਖਿਲਜੀ (1295-1316) ਨੇ ਆਪਣੇ ਅਫਗਾਨ ਮਿਲਟਰੀ ਚੀਫ ਨੋਸ਼ਰ ਖਾਨ ਤੋਂ ਇਸ ਨੂੰ ਬਣਵਾਇਆ ਸੀ ਜੋ ਪਹਿਲਾ ਨੋਸ਼ਰ ਕਿਹਾ ਜਾਂਦਾ ਸੀ। ਨੋਸ਼ਰ ਖਾਨ ਨੇ ਪੰਜ ਕਿਲੇ ਬਣਵਾਏ ਜਿਹਨਾਂ ਨੂੰ ਹਵੇਲੀ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹਨ।

 
ਨਵਾਂਸ਼ਹਿਰ ਦਾ ਬੱਸ ਅੱਡਾ

References

ਹਵਾਲੇ

ਬਾਹਰੀ ਲਿੰਕ