Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੋਹਨਪੁਰ, ਲੁਧਿਆਣਾ

ਭਾਰਤਪੀਡੀਆ ਤੋਂ
.>Charan Gill ("Mohanpur, Ludhiana" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) ਦੁਆਰਾ ਕੀਤਾ ਗਿਆ 15:32, 2 ਅਗਸਤ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਮੋਹਨਪੁਰ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ਵਿੱਚ ਇੱਕ ਪਿੰਡ ਹੈ।

ਇਤਿਹਾਸ

"ਮੋਹਨਪੁਰ" ਦਾ ਮੁਢ 18 ਵੀਂ ਸਦੀ ਵਿਚ ਬਝਿਆ ਪਤਾ ਲਗਦਾ ਹੈ, ਜਦੋਂ ਭਾਈ ਗੁੱਦੜ ਨੇ ਇਸ ਪਿੰਡ ਦੀ ਨੀਂਹ ਰੱਖੀ। 

"ਮੋਹਨਪੁਰ" ਵਿਚ "ਭੰਡਾਲ" ਗੋਤ ਦੇ ਬਹੁਤ ਸਾਰੇ ਪਰਿਵਾਰ ਹਨ। ਪਿੰਡ ਵਿਚ ਜ਼ਿਆਦਾਤਰ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਹਨ, ਪਰ ਕੁਝ ਹਿੰਦੂ, ਮੁਸਲਮਾਨ ਅਤੇ ਈਸਾਈ ਲੋਕ ਹਨ। 

ਸਥਿਤੀ

ਮੋਹਨਪੁਰ ਜ਼ਿਲ੍ਹਾ ਹੈਡ ਕੁਆਟਰ ਲੁਧਿਆਣਾ ਦੇ ਪੂਰਬ ਵੱਲ 38 ਕਿਲੋਮੀਟਰ ਖੰਨਾ ਤੋਂ 8 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ ਕਿਮੀ ਦੀ ਦੂਰੀ ਤੇ ਹੈ।