Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕੋਕਰੀ ਬੁੱਟਰਾਂ

ਭਾਰਤਪੀਡੀਆ ਤੋਂ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:55, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਕੋਕਰੀ ਬੁੱਟਰਾਂ ਪੰਜਾਬ, ਭਾਰਤ ਦੇ ਮੋਗਾ ਜ਼ਿਲੇ ਵਿੱਚ ਇੱਕ ਪਿੰਡ ਹੈ।[1] ਇਸਨੂੰ ਬੁੱਟਰਾਂ ਦੀ ਕੋਕਰੀ ਵੀ ਕਹਿੰਦੇ ਹਨ। ਪਿੰਡ ਵਿੱਚ ਬੁੱਟਰ ਗੋਤ ਦੇ ਜੱਟ ਲੋਕਾਂ ਦਾ ਦਬਦਬਾ ਰਿਹਾ ਹੈ।

ਭੂਗੋਲ 

ਕੋਕਰੀ ਬੁੱਟਰਾਂ ਦੇ ਨਿਰਦੇਸ਼ ਅੰਕ  ਲੂਆ ਗ਼ਲਤੀ: callParserFunction: function "#coordinates" was not found।,[2] ਹਨ।  ਇਹ ਮੋਗਾ ਤੋਂ ਸਿਰਫ 18 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 136 ਕਿਲੋਮੀਟਰ ਹੈ। ਤਲਵੰਡੀ ਮੱਲੀਆਂ (2.5 ਕਿਲੋਮੀਟਰ), ਕੋਕਰੀ ਕਲਾਂ (3.6 ਕਿਲੋਮੀਟਰ) ਅਤੇ ਦਯਾ ਕਲਾਂ (3.8 ਕਿਲੋਮੀਟਰ) ਨੇੜਲੇ ਪਿੰਡ ਹਨ।

ਜਨਗਣਨਾ ਅੰਕੜੇ 

2001 ਦੀ ਜਨਗਣਨਾ ਅਨੁਸਾਰ ਵਿੱਚ ਪਿੰਡ ਵਿੱਚ 307 ਪਰਿਵਾਰ, 937 ਪੁਰਸ਼ ਅਤੇ 821 ਮਹਿਲਾ, ਇਸ ਤਰ੍ਹਾਂ 53% ਪੁਰਸ਼ ਅਤੇ  47% ਮਹਿਲਾਵਾਂ ਦੇ ਨਾਲ 1758 ਦੀ ਕੁੱਲ ਆਬਾਦੀ ਸੀ।[3]

ਹਵਾਲੇ 

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Kokri Buttran, Moga, Punjab". www.onefivenine.com. Retrieved 7 January 2012. 
  2. Google maps
  3. "Kokri Buttran, Sub-district Moga (Sr. No. 133)". www.censusindia.gov.in. 2001. Retrieved 7 January 2012.