ਧਾਰ ਕਲਾਂ

ਭਾਰਤਪੀਡੀਆ ਤੋਂ
.>Charan Gill (added Category:ਪਠਾਨਕੋਟ ਜ਼ਿਲ੍ਹੇ ਦੇ ਪਿੰਡ using HotCat) ਦੁਆਰਾ ਕੀਤਾ ਗਿਆ 11:47, 30 ਸਤੰਬਰ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਧਾਰ ਕਲਾਂ ਪੰਜਾਬ, ਭਾਰਤ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ ਅਤੇ ਤਹਿਸੀਲ ਹੈ। ਧਾਰ ਕਲਾਂ ਸਮੁੰਦਰ ਦੇ ਪੱਧਰ ਤੋਂ 300-900 ਮੀਟਰ ਦੀ ਉੱਚਾਈ ਦੇ ਵਿਚਕਾਰਲਾ ਪਹਾੜੀ ਇਲਾਕਾ ਹੈ।

ਕਸਬੇ

  1. ਬੁੰਗਲ ਬਧਾਨੀ
  2. ਧਾਰ ਕਲਾਂ (ਤਹਿਸੀਲ ਹੈੱਡਕੁਆਰਟਰ)
  3. ਰਣਜੀਤ ਸਾਗਰ ਡੈਮ
  4. ਧਾਰ ਖੁਰਦ
  5. ਨਿਆਰੀ
  6. ਭਟਵਾਂ
  7. ਭੰਗੂੜੀ
  8. ਦੁਨੇਰਾ
  9. ਦੁਖਨਿਆਲੀ
  10. ਲੰਜੇਰਾ
  11. ਕਟੋਰੀ ਬੰਗਲਾ
  12. ਫੰਗੋਤਾ