More actions
ਕੰਠ ਕਲੇਰ ਜਾਂ ਕਲੇਰ ਕੰਠ ੲਿੱਕ ਪੰਜਾਬੀ ਗਾੲਿਕ ਹੈ, ਜੋ ਵਿਸ਼ੇਸ਼ ਕਰਕੇ ਦਰਦ-ਭਰੇ ਗੀਤ ਗਾਉਣ ਕਰਕੇ ਜਾਣਿਆ ਜਾਂਦਾ ਹੈ। ਕੰਠ ਕਲੇਰ ਜਲੰਧਰ ਜਿਲ੍ਹੇ ਦੇ ਸ਼ਹਿਰ ਨਕੋਦਰ ਦਾ ਰਹਿਣ ਵਾਲਾ ਹੈ।
ਉਸਦਾ ਪੱਕਾ ਨਾਂਮ ਹਰਵਿੰਦਰ ਕਲੇਰ ਹੈ ਪਰੰਤੂ ਉਸਨੇ ਆਪਣੇ ਧਾਰਮਿਕ ਗੁਰੂ ਦੇ ਕਹਿਣ ਤੇ ਆਪਣਾ ਨਾਂਮ 'ਕੰਠ ਕਲੇਰ' ਰੱਖਿਆ ਹੋੲਿਆ ਹੈ। ਕੰਠ ਕਲੇਰ ਨੇ ਮਦਨ ਜਲੰਧਰੀ ਦੀ ਮਦਦ ਨਾਲ ਆਪਣਾ ਪਹਿਲਾ ਗੀਤ ਹੁਣ ਤੇਰੀ ਨਿਗਾ ਬਦਲ ਗੲੀ ਰਿਕਾਰਡ ਕਰਵਾੲਿਆ ਸੀ। ਉਸ ਤੋਂ ਬਾਅਦ ਕੰਠ ਕਲੇਰ ਅੱਜ ਤੱਕ ਕਾਫ਼ੀ ਗੀਤ ਗਾ ਚੁੱਕਾ ਹੈ।[1]
ਐਲਬਮਾਂ
- ਤੇਰੇ ਬਿਨ
- ਆਦਤ[2]
- ਸਧਰਾਂ
- ਦੂਰੀਆਂ
- ੲਿੰਤਜ਼ਾਰ
- ਤੂੰ ਚੇਤੇ ਆਵੇਂ
- ਤੇਰੀ ਯਾਦ ਸੱਜਣਾ
- ਤੇਰੀ ਅੱਖ ਵੈਰਨੇ
- ਢੋਲ ਜਾਨੀਆ
- ਹੁਣ ਤੇਰੀ ਨਿਗਾ ਬਦਲ ਗੲੀ
- ਪਿੱਛੋਂ ਮੁੱਕਰ ਨਾ ਜਾਵੀਂ
- ਦਰਦ-ਭਰੇ ਗੀਤ- ਭਾਗ. 9
- ਅਨਮੋਲ
- ਦਾਰੂ
- ਅਰਮਾਨ
- ਫ਼ਨਾ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ