ਚੀਚਾ
| ਚੀਚਾ | |
|---|---|
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਅੰਮ੍ਰਿਤਸਰ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
ਪਿੰਡ ਚੀਚਾ, ਅੰਮ੍ਰਿਤਸਰ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ- ਅਟਾਰੀ ਰੋਡ ਉੱਤੇ ਸਥਿਤ ਹੈ ਅਤੇ ਇਸ ਪਿੰਡ ਦੀ ਹੱਦ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਦੇ ਨਾਲ ਲਗਦੀ ਹੈ।[1]
| ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
|---|---|---|---|---|---|
| ਅੰਮ੍ਰਿਤਸਰ | ਅਟਾਰੀ | ਅੰਮ੍ਰਿਤਸਰ-ਅਟਾਰੀ ਰੋਡ |
ਪਿੰਡ ਬਾਰੇ ਜਾਣਕਾਰੀ
ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ।
ਆਬਾਦੀ ਸੰਬੰਧੀ ਅੰਕੜੇ
| ਵਿਸ਼ਾ[2] | ਕੁੱਲ | ਮਰਦ | ਔਰਤਾਂ |
|---|---|---|---|
| ਘਰਾਂ ਦੀ ਗਿਣਤੀ | 591 | ||
| ਆਬਾਦੀ | 3,383 | 1,838 | 1,545 |
| ਬੱਚੇ (0-6) | 436 | 248 | 188 |
| ਅਨੁਸੂਚਿਤ ਜਾਤੀ | 1,157 | 617 | 540 |
| ਪਿਛੜੇ ਕਵੀਲੇ | 0 | 0 | 0 |
| ਸਾਖਰਤਾ | 70.21 % | 75.16 % | 64.41 % |
| ਕੁਲ ਕਾਮੇ | 1,188 | 1,019 | 169 |
| ਮੁੱਖ ਕਾਮੇ | 1,156 | 0 | 0 |
| ਦਰਮਿਆਨੇ ਕਮਕਾਜੀ ਲੋਕ | 32 | 17 | 15 |
ਪਿੰਡ ਵਿੱਚ ਆਰਥਿਕ ਸਥਿਤੀ
ਪਿੰਡ ਵਿੱਚ ਮੁੱਖ ਥਾਵਾਂ
ਧਾਰਮਿਕ ਥਾਵਾਂ
ਇਤਿਹਾਸਿਕ ਥਾਵਾਂ
ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ
ਸਹਿਕਾਰੀ ਥਾਵਾਂ
ਸਰਕਾਰੀ ਹਾਈ ਸਕੂਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਜਲ ਘਰ ਤੇ ਆਂਗਣਵਾੜੀ ਸੈਂਟਰ ਆਦਿ ਦੀ ਸਹੂਲਤ ਹੈ।