ਰੁਜ਼ਗਾਰ ਤੇ ਸਿਖਲਾਈ ਵਿਭਾਗ ਪੰਜਾਬ(ਭਾਰਤ) ਸਰਕਾਰ

imported>Stalinjeet Brar (fix) ਦੁਆਰਾ ਕੀਤਾ ਗਿਆ 18:38, 29 ਅਗਸਤ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਰੁਜ਼ਗਾਰ ਦਫ਼ਤਰਾਂ ਦੇ ਸੰਚਾਲਨ, ਵਿਭਾਗ ਦਾ ਬਜਟ ਬਨਾਉਣ ਆਦਿ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦਿਲਵਾ ਕੇ , ਉਨ੍ਹਾਂ ਦੇ ਰੁਜ਼ਗਾਰ ਦੇ ਅਵਸਰ ਵਧਾਉਣਾ ਇਸ ਵਿਭਾਗ ਦਾ ਮੁੱਖ ਕੰਮ ਹੈ।ਇਸ ਤੋਂ ਇਲਾਵਾ ਸਕੂਲੀ ਸਿੱਖਿਆ ਨੂੰ ਕਿੱਤਾਮੁਖੀ ਬਨਾਉਣ ਵੱਲ ਪ੍ਰੇਰਿਤ ਕਰਨਾ ਵੀ ਇਸ ਵਿਭਾਗ ਦਾ ਮੁੱਖ ਕਰਤੱਵ ਹੈ।

ਫਰਮਾ:Infobox government agency