ਕੋਜ਼ਹੂਕੱਤਾ

imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:56, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox prepared food ਕੋਜ਼ਹੂਕੱਤਾ ਜਾਂ ਕੋਜ਼ਹੂਕੱਤਾਈ ਦੱਖਣੀ ਭਾਰਤ ਦੀ ਮਿਠਾਈ ਹੈ ਜੋ ਕਿ ਚੌਲਾਂ ਦੇ ਆਟੇ, ਕੱਦੂਕੱਸ ਕੀਤੇ ਨਾਰੀਅਲ ਅਤੇ ਗੁੜ ਤੋਂ ਬਣਦੀ ਹੈ। ਇਹ ਮੋਦਕ ਵਰਗੀ ਮਿਠਾਈ ਹੈ। ਇਸਨੂੰ ਨਾਸ਼ਤੇ ਦੇ ਵਿੱਚ ਖਾਇਆ ਜਾਂਦਾ ਹੈ। ਤਮਿਲਨਾਡੂ ਵਿੱਚ ਇਹ ਵਿਨਾਯਕ ਚਤੁਰਥੀ ਦੇ ਅਵਸਰ ਤੇ ਬਣਾਈ ਜਾਂਦੀ ਹੈ ਅਤੇ ਗਣੇਸ਼ ਭਗਵਾਨ ਨੂੰ ਪਰਸ਼ਾਦ ਚੜਾਇਆ ਜਾਂਦਾ ਹੈ।

ਬਣਾਉਣ ਦੀ ਵਿਧੀ

ਇਸ ਵਿਅੰਜਨ ਨੂੰ ਕੱਸੇ ਨਾਰੀਅਲ ਅਤੇ ਗੁਰ ਨੂੰ ਚੌਲਾਂ ਦੇ ਆਟੇ ਦੇ ਪੇੜੇ ਵਿੱਚ ਭਰ ਕੇ ਭਾਪ ਵਿੱਚ ਬਣਾਇਆ ਜਾਂਦਾ ਹੈ। ਘੀ, ਇਲਾਇਚੀ, ਅਤੇ ਭੁੰਨੇ ਚੌਲਾਂ ਦੇ ਆਟੇ ਨੂੰ ਭਰਤ ਵਿੱਚ ਪਾਈ ਜਾਂਦਾ ਹੈ।[1]

ਹਵਾਲੇ