More actions
ਕੋਲਾਰ (ਕੰਨੜ: ಕೋಲಾರ) ਕਰਨਾਟਕ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਕਰਨਾਟਕ ਦੇ ਕੋਲਾਰ ਜ਼ਿਲ੍ਹਾ ਵਿੱਚ ਆਉਂਦਾ ਹੈ। ਕੋਲਾਰ ਭਾਰਤ ਦੇ ਪੁਰਾਣੇ ਸਥਾਨਾਂ ਵਿੱਚੋਂ ਹੈ। ਇਸ ਜਗ੍ਹਾ ਦੇ ਉਸਾਰੀ ਵਿੱਚ ਚੋਲ ਅਤੇ ਪੱਲਵ ਦਾ ਯੋਗਦਾਨ ਰਿਹਾ ਹੈ। ਮਧਯਕਾਲ ਵਿੱਚ ਇਹ ਵਿਜੈਨਗਰ ਦੇ ਸ਼ਾਸਕਾਂ ਦੇ ਅਧੀਨ ਰਿਹਾ। ਕੋਲਾਰ ਵਿੱਚ ਕਈ ਸੈਰ ਥਾਂ ਹੈ ਜਿੱਥੇ ਤੁਸੀ ਜਾ ਸਕਦੇ ਹੋ। ਹੈਦਰ ਅਲੀ ਦੇ ਪਿਤਾ ਦਾ ਮਕਬਰਾ ਕੋਲਾਰ ਦੀ ਪੁਰਾਣੀ ਇਮਾਰਤਾਂ ਵਿੱਚੋਂ ਹੈ।