ਵਿਸ਼ਨੂੰ ਪਰਿਆਗ

ਭਾਰਤਪੀਡੀਆ ਤੋਂ
imported>ArmouredCyborg (added Category:ਉੱਤਰਾਖੰਡ ਦੇ ਸ਼ਹਿਰ using HotCat) ਦੁਆਰਾ ਕੀਤਾ ਗਿਆ 10:28, 20 ਜੁਲਾਈ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਪੰਜ ਪ੍ਰਯਾਗ ਇਹ ਹਿੰਦੂ ਧਰਮ ਦੇ ਪ੍ਰਸਿੱਧ ਪਰਬਤੀ ਤੀਰਥਾਂ ਵਿੱਚੋਂ ਇੱਕ ਹੈ। ਇਹ ਪ੍ਰਯਾਗ ਧੋਲੀ ਗੰਗਾ ਅਤੇ ਅਲਕਨੰਦਾ ਨਦੀਆਂ ਦੇ ਸੰਗਮ ਉੱਤੇ ਵਿਸ਼ਨੂੰ ਪ੍ਰਯਾਗ ਸਥਿਤ ਹੈ। ਸੰਗਮ ਉੱਤੇ ਭਗਵਾਨ ਵਿਸ਼ਨੂੰ ਜੀ ਪ੍ਰਤੀਮਾ ਨਾਲ ਸੋਭਨੀਕ ਪ੍ਰਾਚੀਨ ਮੰਦਿਰ ਅਤੇ ਵਿਸ਼ਨੂੰ ਕੁੰਡ ਦਰਸ਼ਨੀਕ ਹਨ। ਇਹ ਸਾਗਰ ਤਲ ਤੋਂ 1372 ਮੀ ਦੀ ਉਚਾਈ ਉੱਤੇ ਸਥਿਤ ਹੈ। ਵਿਸ਼ਨੂੰ ਪ੍ਰਯਾਗ ਜੋਸ਼ੀਮਠ-ਬਦਰੀਨਾਥ ਮੋਟਰ ਮਾਰਗ ਉੱਤੇ ਸਥਿਤ ਹੈ।

ਫਰਮਾ:ਹਿੰਦੂ ਧਰਮ-ਅਧਾਰ