Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੈਫ਼ਈ

ਭਾਰਤਪੀਡੀਆ ਤੋਂ
imported>Stalinjeet Brar (added Category:ਉੱਤਰ ਪ੍ਰਦੇਸ਼ using HotCat) ਦੁਆਰਾ ਕੀਤਾ ਗਿਆ 20:36, 9 ਜਨਵਰੀ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਸੈਫ਼ਈ (ਹਿੰਦੀ: सैफ़ई)(ਅੰਗ੍ਰਜੀ: Saifai), ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ । ਇਹ ਇਟਾਵਾ ਜਿਲ੍ਹੇ ਦੀ ਇੱਕ ਤਹਸੀਲ ਅਤੇ ਵਿਕਾਸ ਖੰਡ ਵੀ ਹੈ । ਇਹ ਮੁਲਾਇਮ ਸਿੰਘ ਯਾਦਵ , ਸਮਾਜਵਾਦੀ ਪਾਰਟੀ ਦੇ ਸੰਸਥਾਪਕ ਪ੍ਰਧਾਨ , ਸਾਬਕਾ ਮੁਖਮੰਤਰੀ, ਉੱਤਰ ਪ੍ਰਦੇਸ਼ ਦਾ ਜੰਮਸਥਾਨ ਵੀ ਹੈ।