Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸ਼ੈਲੇਸ਼ ਮਟਿਆਨੀ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 00:05, 17 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਰਮੇਸ਼ ਸਿੰਘ ਮਟਿਆਨੀ 'ਸ਼ੈਲੇਸ਼', ਆਮ ਮਸ਼ਹੂਰ ਨਾਮ ਸ਼ੈਲੇਸ਼ ਮਟਿਆਨੀ (14 ਅਕਤੂਬਰ 1931 – 24 ਅਪਰੈਲ 2001),[1] ਭਾਰਤ ਦੇ ਉੱਤਰਾਖੰਡ ਰਾਜ ਤੋਂ ਹਿੰਦੀ ਲੇਖਕ, ਕਵੀ ਅਤੇ ਨਿਬੰਧਕਾਰ ਹੈ। ਉਹ ਆਧੁਨਿਕ ਹਿੰਦੀ ਸਾਹਿਤ ਵਿੱਚ ਨਵੀਂ ਕਹਾਣੀ ਅੰਦੋਲਨ ਦੇ ਦੌਰ ਦਾ ਅਤੇ ਉਸ ਨਾਲ ਜੁੜਿਆ ਹੋਇਆ ਹੈ। ਉਸਨੇ ਮੁੱਠਭੇੜ, ਬੋਰੀਬਲੀ ਸੇ ਬੋਰੀਬੰਦਰ ਵਰਗੇ ਨਾਵਲ; ਚੀਲ, ਅਰਧਾਂਗਣੀ ਵਰਗੀਆਂ ਕਹਾਣੀਆਂ ਦੇ ਇਲਾਵਾ ਅਨੇਕ ਨਿਬੰਧ ਅਤੇ ਯਾਦਾਂ ਵੀ ਲਿਖੀਆਂ ਹਨ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਦੋ ਦੁਖੋਂ ਕਾ ਏਕ ਸੁਖ (੧੯੬੬)
  • ਨਾਚ ਜਮੂਰੇ ਨਾਚ,
  • ਹਾਰਾ ਹੁਆ,
  • ਜੰਗਲ ਮੇਂ ਮੰਗਲ (੧੯੭੫),
  • ਮਹਾਭੋਜ (੧੯੭੫),
  • ਚੀਲ (੧੯੭੬),
  • ਪਿਆਸ
  • ਪੱਥਰ (੧੯੮੨),
  • ਬਰਫ ਕੀ ਚੱਟਾਨੇਂ (੧੯੯੦)
  • ਸੁਹਾਗਿਨੀ ਤਥਾ ਅਨ੍ਯ ਕਹਾਨੀਆਂ (੧੯੬੭),
  • ਪਾਪ ਮੁਕਤੀ ਤਥਾ ਅਨ੍ਯ ਕਹਾਨੀਆਂ (੧੯੭੩),
  • ਮਾਤਾ ਤਥਾ ਅਨ੍ਯ ਕਹਾਨੀਆਂ (੧੯੯੩),
  • ਅਤੀਤ ਤਥਾ ਅਨ੍ਯ ਕਹਾਨੀਆਂ,
  • ਭਵਿਸ਼੍ਯ ਤਥਾ ਅਨ੍ਯ ਕਹਾਨੀਆਂ,
  • ਅਹਿੰਸਾ ਤਥਾ ਅਨ੍ਯ ਕਹਾਨੀਆਂ,
  • ਭੇਂੜੇ ਔਰ ਗੱਡਰੀਏ

ਨਾਵਲ

ਨਿਬੰਧ ਅਤੇ ਯਾਦਾਂ

  • ਮੁਖ੍ਯ ਧਾਰਾ ਕਾ ਸਵਾਲ,
  • ਕਾਗਜ ਕੀ ਨਾਵ (੧੯੯੧),
  • ਰਾਸ਼ਟਰਭਾਸ਼ਾ ਕਾ ਸਵਾਲ,
  • ਯਦਾ ਕਦਾ,
  • ਲੇਖਕ ਕੀ ਹੈਸਿਯਤ ਸੇ,
  • ਕਿਸਕੇ ਰਾਮ ਕੈਸੇ ਰਾਮ (੧੯੯੯),
  • ਜਨਤਾ ਔਰ ਸਾਹਿਤ੍ਯ (੧੯੭੬),
  • ਯਥਾ ਪ੍ਰਸੰਗ,
  • ਕਭੀ-ਕਭਾਰ (੧੯੯੩),
  • ਰਾਸ਼ਟਰੀਯਤਾ ਕੀ ਚੁਨੌਤੀਆਂ (੧੯੯੭)
  • ਕਿਸੇ ਪਤਾ ਹੈ ਰਾਸ਼ਟਰੀ ਸ਼ਰਮ ਕਾ ਮਤਲਬ (੧੯੯੫)

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Author Profile abhivyakti-hindi