More actions
ਬਨਾਰਸੀ ਦਾਸ ਚਤੁਰਵੇਦੀ (1892-1985) ਪਦਮ ਭੂਸ਼ਣ (1973) ਵਿਜੇਤਾ ਉੱਘਾ ਹਿੰਦੀ-ਭਾਸ਼ਾ ਲੇਖਕ, ਅਤੇ ਪੱਤਰਕਾਰ ਸੀ।[1] ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਵਿੱਚ 1892 ਵਿੱਚ ਹੋਇਆ ਅਤੇ 1985 ਚ ਉਸ ਦੀ ਮੌਤ ਹੋ ਗਈ।[2] ਉਸ ਨੇ ਬਾਰਾਂ ਸਾਲ ਲਈ ਰਾਜ ਸਭਾ ਦੇ ਇੱਕ ਨਾਮਜ਼ਦ ਮੈਂਬਰ ਦੇ ਤੌਰ 'ਤੇ ਸੇਵਾ ਕੀਤੀ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Padma Awards Directory (1954–2013)" (PDF). Ministry of Home Affairs.
- ↑ Datta, A. (1987). Encyclopaedia of Indian Literature: A-Devo. Sahitya Akademi. ISBN 9788126018031.