ਅਭਿਨੇਤਰੀ (2015 ਫਿਲਮ)

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:51, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film ਅਭਿਨੇਤਰੀ – ਦਾ ਟਰੇਜਡੀ ਆਫ ਲੇਜੇਂਡ ਇੱਕ ਕੰਨੜ ਜੀਵਨੀ-ਆਧਾਰਿਤ ਫਿਲਮ ਹੈ। ਇਸਦੇ ਨਿਰਦੇਸ਼ਕ ਸਤੀਸ਼ ਪਰਧਾਨ ਹਨ। ਇਹ ਕਲਪਨਾ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਮੁੱਖ ਕਿਰਦਾਰ ਪੂਜਾ ਗਾਂਧੀ ਨੇ ਨਿਭਾਇਆ ਹੈ।[1] ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ।

ਹਵਾਲੇ

  1. "Revealed! Pooja Gandhi's research on Kalpana's life". The Times of India. 9 August 2014. Retrieved 13 August 2014.