ਤੋਲੀਰ(ਸੰਸਥਾ)

ਭਾਰਤਪੀਡੀਆ ਤੋਂ
imported>Satdeepbot (→‎ਹਵਾਲੇ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 23:46, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਤੋਲੀਰ ਇੱਕ ਅਜਿਹੀ ਭਾਰਤੀ ਸੰਸਥਾ ਹੈ ਜੋ ਭਾਰਤ 'ਚ ਬੱਚਿਆਂ ਤੇ ਹੋ ਰਹੇ ਜਿਣਸੀ ਸੋਸ਼ਣ ਦਾ ਵਿਰੋਧ ਕਰ ਰਹੀ ਹੈ। ਇਹ ਇੱਕ ਗੈਰ-ਸਰਕਾਰੀ ਸੰਸਥਾ ਹੈ ਜਿਹੜੀ ਆਪਣੇ ਨਿੱਜੀ ਲਾਭ ਤੋਂ ਬਿਨ੍ਹਾਂ ਸਮਾਜਕ ਕੰਮ ਕਰ ਰਹੀ ਹੈ। ਤੋਲੀਰ ਤਮਿਲ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ 'ਬੂਟੇ ਵਿਚੋਂ ਨਵੀਂ ਕਰੂੰਬਲ ਦਾ ਫੁੱਟਣਾ' ਜਿਸ ਨੂੰ ਬੱਚੇ ਦੇ ਜਨਮ ਨਾਲ ਜੋੜਿਆ ਗਿਆ ਹੈ।[1]

ਹਵਾਲੇ