More actions
ਸੁਜਾਤਾ | |
---|---|
{{#if:Sujatafilm.jpg|border}}}} ਸੁਜਾਤਾ ਪੋਸਟਰ | |
ਨਿਰਦੇਸ਼ਕ | ਬਿਮਲ ਰਾਏ |
ਨਿਰਮਾਤਾ | ਬਿਮਲ ਰਾਏ |
ਲੇਖਕ | ਸੁਬੋਧ ਘੋਸ਼ (ਕਹਾਣੀ) ਨਬੇਂਦੂ ਘੋਸ਼ (ਪਟਕਥਾ) ਪਾਲ ਮਹੇਂਦਰ (ਸੰਵਾਦ) |
ਸਿਤਾਰੇ | ਸੁਨੀਲ ਦੱਤ, ਨੂਤਨ, ਸ਼ਸ਼ੀਕਲਾ, ਲਲਿਤਾ ਪਵਾਰ |
ਸੰਗੀਤਕਾਰ | ਸਚਿਨ ਦੇਵ ਬਰਮਨ (ਸੰਗੀਤ) ਮਜਰੁਹ ਸੁਲਤਾਨਪੁਰੀ (ਗੀਤ) |
ਸਿਨੇਮਾਕਾਰ | ਕਮਲ ਬੋਸ |
ਸੰਪਾਦਕ | ਅਮਿਤ ਬੋਸ |
ਸਟੂਡੀਓ | ਮੋਹਨ ਸਟੂਡੀਓਜ਼ |
ਵਰਤਾਵਾ | ਬਿਮਲ ਰਾਏ ਪ੍ਰੋਡਕਸ਼ਨਸ |
ਰਿਲੀਜ਼ ਮਿਤੀ(ਆਂ) | 1959 |
ਦੇਸ਼ | ਭਾਰਤ |
ਭਾਸ਼ਾ | {{#if:ਹਿੰਦੀ|
{{#switch:ਹਿੰਦੀ |English |english = English{{#if:||}} |Silent |Silent film |silent |Silent film(English intertitles) |Silent(English intertitles) |Silent with English intertitles |Silent (English intertitles) = Silent{{#if:||}} |{{#ifexist:ਹਿੰਦੀ language|[[ਹਿੰਦੀ language|ਹਿੰਦੀ]]|ਹਿੰਦੀ}}{{#if:||{{#ifexist:Category:ਹਿੰਦੀ-language films|[[Category:ਹਿੰਦੀ-language films]]}}}} }}}} |
{{#if:|}}{{#if:|}}{{#if:|}}
ਸੁਜਾਤਾ 1959 ਵਿੱਚ ਬਣੀ ਹਿੰਦੀ ਭਾਸ਼ਾ ਦੀ ਫ਼ਿਲਮ ਹੈ। ਇਸਦੇ ਨਿਰਮਾਤਾ ਅਤੇ ਨਿਰਦੇਸ਼ਕ ਬਿਮਲ ਰਾਏ ਸਨ ਅਤੇ ਇਸ ਵਿੱਚ ਮੁੱਖ ਭੂਮਿਕਾ ਸੁਨੀਲ ਦੱਤ ਅਤੇ ਨੂਤਨ ਨੇ ਨਿਭਾਈ ਸੀ। ਇਹ ਲੇਖਕ ਸੁਬੋਧ ਘੋਸ਼ ਦੁਆਰਾ ਇਸੇ ਨਾਂ ਦੀ ਇੱਕ ਬੰਗਾਲੀ ਦੀ ਛੋਟੀ ਕਹਾਣੀ ਦੇ ਆਧਾਰਿਤ ਹੈ ਅਤੇ ਭਾਰਤ ਵਿੱਚ ਪ੍ਰਚੱਲਤ ਛੁਆਛੂਤ ਦੀ ਭੈੜੀ ਰੀਤ ਨੂੰ ਪਰਗਟ ਕਰਦੀ ਹੈ। ਫ਼ਿਲਮ ਦੀ ਕਹਾਣੀ ਇੱਕ ਬਾਹਮਣ ਪੁਰਖ ਅਤੇ ਇੱਕ ਅਛੂਤ ਕੰਨਿਆ ਦੇ ਪ੍ਰੇਮ ਦੀ ਕਹਾਣੀ ਹੈ।[1] ਇਸਦਾ ਸੰਗੀਤ ਐੱਸ. ਡੀ. ਬਰਮਨ ਅਤੇ ਗੀਤ ਮਜਰੂਹ ਸੁਲਤਾਨਪੁਰੀ ਦੇ ਹਨ। ਇਹ 1960 ਕਾਨ ਫਿਲਮ ਫੈਸਟੀਵਲ ਵਿੱਚ ਦਾਖਲ ਹੋਈ ਸੀ।[2]
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Gulzar; Govind Nihalani; Saibal Chatterjee (2003). Encyclopaedia of Hindi cinema. Popular Prakashan. p. 337. ISBN 81-7991-066-0.
- ↑ "Festival de Cannes: Sujata". festival-cannes.com. Retrieved 2009-02-19.