Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰਾਹੀ ਫ਼ਾਉਂਡੇਸ਼ਨ

ਭਾਰਤਪੀਡੀਆ ਤੋਂ
imported>Nitesh Gill (added Category:ਗੈਰ-ਸਰਕਾਰੀ ਸੰਸਥਾਵਾਂ using HotCat) ਦੁਆਰਾ ਕੀਤਾ ਗਿਆ 15:57, 15 ਅਪਰੈਲ 2017 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਰਾਹੀ ਫ਼ਾਉਂਡੇਸ਼ਨ, ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਇੱਕ ਸੰਸਥਾ ਹੈ। ਰਾਹੀ ਸੰਸਥਾ ਨੂੰ 1996 ਵਿੱਚ, ਅਨੁਜਾ ਗੁਪਤਾ ਨੇ ਸਥਾਪਿਤ ਕੀਤਾ ਗਿਆ। ਇਹ ਸੰਸਥਾ ਔਰਤਾਂ ਨਾਲ ਘਰ ਵਿੱਚ ਹੋ ਰਹੇ ਜਿਸਮਾਨੀ ਸੋਸ਼ਣ ਅਤੇ ਯੋਨ ਸੋਸ਼ਣ ਸਬੰਧੀ ਮਸਲਿਆਂ ਲਈ ਕੰਮ ਕਰਦੀ ਹੈ।[1] ਇਹ ਸੰਸਥਾ ਇੱਕ ਨਾਰੀਵਾਦੀ ਸਮੂਹ ਹੈ ਜੋ ਜਿਸਮਾਨੀ ਉਤਪੀੜਨ ਨਾਲ ਜੂਝ ਰਹੀਆਂ ਔਰਤਾਂ ਦੀ "ਚੁਪ ਨੂੰ ਤੋੜਨ" ਲਈ ਪ੍ਰੋਤਸਾਹਿਤ ਕਰਦੀ ਹੈ।

ਸਥਾਪਨਾ

ਰਾਹੀ ਸੰਸਥਾ ਦੀ ਸਥਾਪਨਾ 1996 ਵਿੱਚ, ਅਨੁਜਾ ਗੁਪਤਾ ਦੁਆਰਾ ਕੀਤੀ ਗਈ। ਇਸ ਸੰਸਥਾ ਦਾ ਮੁੱਖ ਮਕਸਦ ਯੋਨ ਉਤਪੀੜਨ ਨਾਲ ਜੂਝ ਰਹੀਆਂ ਔਰਤਾਂ ਅਤੇ ਬੱਚਿਆਂ ਲਈ ਕੰਮ ਕਰਨਾ ਹੈ।

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. dna, India (1 April, 2015). "No excuse for child sexual abuse, RAHI shows you the way". dna India. dna India.  Check date values in: |date= (help)