ਮਾਇਆ ਮੇਮ ਸਾਬ
ਮਾਇਆ ਮੇਮ ਸਾਬ (ਹਿੰਦੀ: माया मेमसाब, ਉਰਦੂ: مایا میم صاحب), ਜਾਂ ਸਿਰਫ ਮਾਇਆ 1993 ਦੀ ਕੇਤਨ ਮਹਿਤਾ ਦੁਆਰਾ ਨਿਰਦੇਸਿਤ. ਹਿੰਦੀ ਫਿਲਮ ਹੈ। ਇਹ ਗੁਸਤਾਵ ਫਲਾਬੇਅਰ ਦੇ ਨਾਵਲ ਮੈਡਮ ਬੋਵਾਰੀ ਤੇ ਅਧਾਰਿਤ ਹੈ। ਮਾਇਆ ਮੇਮ ਸਾਹਿਬ ਨੇ ਸਾਲ 1993 ਵਿੱਚ ਨੈਸ਼ਨਲ ਫਿਲਮ ਅਵਾਰਡ - ਵਿਸ਼ੇਸ਼ ਜੂਰੀ ਅਵਾਰਡ / ਸਪੈਸ਼ਲ ਮੈਨੇਸ਼ਨ (ਫੀਚਰ ਫਿਲਮ) ਜਿੱਤਿਆ।[1] ਇਸ ਫ਼ਿਲਮ ਦੇ ਅਧਿਕਾਰ ਹੁਣ ਸ਼ਾਹਰੁਖ ਖਾਨ ਦੀ ਰੈੱਡ ਚਿੱਲੀਜ਼ ਐਂਟਰਟੇਨਮੈਂਟ ਕੋਲ ਹਨ।[2]
ਹਵਾਲੇ
- ↑ "Wikipedia".
- ↑ "Red Chillies Entertainments". www.redchillies.com. Retrieved 2016-09-30.