More actions
ਬੌਂਬੇ ਟਾਕੀਜ਼ ਇੱਕ 2013 ਭਾਰਤੀ ਸੰਗ੍ਰਹਿ ਫ਼ਿਲਮ ਹੈ ਜਿਸ ਵਿੱਚ ਚਾਰ ਛੋਟੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਅਤੇ ਕਰਨ ਜੌਹਰ ਹਨ।[1] ਇਹ ਫਿਲਮ 3 ਮਈ 2013 ਨੂੰ ਰਿਲੀਜ਼ ਕੀਤੀ ਗਈ ਸੀ, ਜੋ ਕਿ ਭਾਰਤੀ ਸਿਨੇਮਾ ਦੇ 100 ਵੇਂ ਸਾਲ ਅਤੇ ਆਧੁਨਿਕ ਸਿਨੇਮਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਜਸ਼ਨ ਮਨਾਉਣ ਦਾ ਸਮਾਂ ਸੀ। [2] 17 ਮਈ 2013 ਨੂੰ ਇਸ ਨੂੰ 2013 ਕਾਨਜ ਫਿਲਮ ਫੈਸਟੀਵਲ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।[3]
ਪਲਾਟ
ਅਜੀਬ ਦਾਸਤਾਨ ਹੈ ਯੇ
- ਨਿਰਦੇਸ਼ਨ ਕਰਨ ਜੌਹਰ
ਸਟਾਰ
- ਨਿਰਦੇਸ਼ਕ ਦਿਬਾਕਰ ਬੈਨਰਜੀ
ਸ਼ੀਲਾ ਕੀ ਜਵਾਨੀ
- ਨਿਰਦੇਸ਼ਕ ਜੋਇਆ ਅਖ਼ਤਰ
ਮੁਰੱਬਾ
- ਨਿਰਦੇਸ਼ਕ ਅਨੁਰਾਗ ਕਸ਼ਿਅਪ
ਕਲਕਾਰ
- ਅਮਿਤਾਭ ਬੱਚਨ, ਆਕਾਸ਼ ਸਿਨਹਾ ਦੇ ਤੌਰ ਤੇ (ਵਿਸ਼ੇਸ਼ ਦਿੱਖ)[4]
- ਰਾਣੀ ਮੁਖਰਜੀ, ਗਾਇਤਰੀ ਦੇ ਤੌਰ ਤੇ [5]
- ਰਣਦੀਪ ਹੁੱਡਾ ਦੇਵ ਦੇ ਤੌਰ ਤੇ
- ਸਾਕ਼ਿਬ ਸਲੀਮ, ਅਵਿਨਾਸ਼ ਦੇ ਤੌਰ ਤੇ [6]
- ਨਵਾਜ਼ੁਦੀਨ ਸਿਦੀਕੀ ਪ੍ਰੰਦਰ ਦੇ ਤੌਰ ਤੇ (ਵਿਸ਼ੇਸ਼ ਦਿੱਖ)
- ਸਦਾਸ਼ਿਵ ਅਮਰਾਪੁਰਕਰ[7]
- ਰਣਵੀਰ ਸ਼ੋਰੀ
- 'ਸ਼ੀਲਾ ਕੀ ਜਵਾਨੀ' ਦੀ ਕਹਾਣੀ ਵਿੱਚ ਨਾਇਕ ਵਜੋਂ ਨਮਨ ਜੈਨ
- ਸਵਾਤੀ ਦਾਸ
- ਵਿਨੀਤ ਕੁਮਾਰ ਸਿੰਘ ਵਿਜੇ ਦੇ ਰੂਪ ਵਿਚ
- ਸੁਧੀਰ ਪਾਂਡੇ ਵਿਜੇ ਦੇ ਪਿਤਾ ਦੇ ਰੂਪ ਵਿੱਚ
ਅਰਜੁਨ ਦੇ ਤੌਰ ਤੇ ਅਬਦੁਲ ਕਾਦਿਰ ਅਮੀਨ
- ਕੈਟਰੀਨਾ ਕੈਫ ਆਲੀਆ ਸਿਨਹਾ ਦੇ ਤੌਰ ਤੇ ਆਪ (ਕੈਮੀਓ ਦਿੱਖ)[8]
- ਵਿਸ਼ੇਸ਼ ਦਿੱਖ
ਹਵਾਲੇ
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Bollywood directors join hands to pay homage to Indian cinema". The Times of India. 7 May 2012. Retrieved 28 January 2012.
- ↑ Dubey, Bharati (25 January 2012). "Film industry to mark Phalke centenary". The Times of India. Retrieved 28 January 2012.
- ↑ "Festival de Cannes - Site Officiel / Institutionnel". Festival de Cannes.
- ↑ Srivastava, Priyanka (16 January 2012). "Big B shoots for Kashyap's short story". India Today. Retrieved 28 January 2012.
- ↑ "Karan picks Saqib Saleem over Sidharth and Varun". Filmfare. 24 January 2012. Retrieved 28 January 2012.
- ↑ Singh, Prashant (28 January 2013). "Karan Johar backs yet another newcomer for Bombay Talkies". FHindustan Times. Archived from the original on 29 January 2013. Retrieved 28 January 2013.
- ↑ Banerjee, Soumyadipta (4 February 2013). "Dibakar Banerjee to make a film on Ray's short story". Hindustan Times. Retrieved 4 February 2013.
- ↑ Bakshi, Dibyojyoti (27 December 2012). "Haven't cast anyone for Bombay Talkies yet: Karan Johar". Hindustan Times. Archived from the original on 27 December 2012. Retrieved 28 January 2012.