ਪੀਪਲੀ ਲਾਈਵ

imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:43, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film ਪੀਪਲੀ ਲਾਈਵ 13 ਅਗਸਤ 2010 ਨੂੰ ਰਿਲੀਜ ਇੱਕ ਬਾਲੀਵੁਡ ਫਿਲਮ ਹੈ। ਇਸਦਾ ਨਿਰਮਾਣ ਆਮੀਰ ਖਾਨ ਨੇ ਕੀਤਾ ਹੈ ਜਦੋਂ ਕਿ ਲੇਖਕ ਅਤੇ ਨਿਰਦੇਸ਼ਨ ਅਨੁਸ਼ਾ ਰਿਜਵੀ ਨੇ ਕੀਤਾ ਹੈ। ਇਹ ਅਨੁਸ਼ਾ ਰਿਜਵੀ ਦੁਆਰਾ ਨਿਰਦੇਸ਼ਤ ਪਹਿਲੀ ਫਿਲਮ ਹੈ। ਫਿਲਮ ਵਿੱਚ ਓਂਕਾਰ ਦਾਸ ਮਣਿਕਪੁਰੀ ਨਾਮਕ ਰੰਗ ਮੰਚ ਦੀ ਕੰਪਨੀ ਦੇ ਕਲਾਕਾਰਾਂ ਦੇ ਇਲਾਵਾ ਰਘੁਵੀਰ ਯਾਦਵ, ਨਵਾਜੁੱਦੀਨ ਸਿੱਦੀਕੀ, ਮਲਾਇਕਾ ਸ਼ੇਨੌਏ ਅਤੇ ਕਈ ਨਵੇਂ ਕਲਾਕਾਰਾਂ ਨੇ ਅਭਿਨੇ ਕੀਤਾ ਹੈ। ਫਿਲਮ ਦੇ ਵੰਡਣ ਵਾਲੇ ਯੂਟੀਵੀ ਮੋਸ਼ਨ ਪਿਕਚਰਸ ਹਨ।[1]

ਹਵਾਲੇ