ਪਿੰਜਰ (ਫ਼ਿਲਮ)

ਭਾਰਤਪੀਡੀਆ ਤੋਂ
imported>Charan Gill (added Category:ਹਿੰਦੀ ਫ਼ਿਲਮਾਂ using HotCat) ਦੁਆਰਾ ਕੀਤਾ ਗਿਆ 12:54, 22 ਮਈ 2016 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film

ਪਿੰਜਰ (ਹਿੰਦੀ: पिंजर, ਉਰਦੂ: پنجر‎) ਭਾਰਤੀ ਫਿਲਮ (2003) ਹੈ ਜਿਸ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਹਨ। ਇਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[1] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[1] ਇਹ ਫਿਲਮ ਅਮ੍ਰਿਤਾ ਪ੍ਰੀਤਮ ਦੇ ਇਸੀ ਨਾਮ ਦੇ ਨਾਵਲ ਉੱਤੇ ਆਧਾਰਿਤ ਹੈ।

ਹਵਾਲੇ