Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

{{#if: 7 |{{#if:|: }}ਪਿਆਸਾ (1957 ਫ਼ਿਲਮ) |{{#if:|: }}ਪਿਆਸਾ (1957 ਫ਼ਿਲਮ) }}

ਭਾਰਤਪੀਡੀਆ ਤੋਂ
imported>Satdeepbot (clean up using AWB) ਦੁਆਰਾ ਕੀਤਾ ਗਿਆ 20:03, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਪਿਆਸਾ
{{#if:Pyaasa 1957 film poster.jpg|border}}}}
ਪਿਆਸਾ ਦਾ ਪੋਸਟਰ
ਨਿਰਦੇਸ਼ਕਗੁਰੂ ਦੱਤ
ਨਿਰਮਾਤਾਗੁਰੂ ਦੱਤ
ਲੇਖਕਅਬਰਾਰ ਅਲਵੀ
ਸਿਤਾਰੇਮਾਲਾ ਸਿਨਹਾ
ਗੁਰੂ ਦੱਤ
ਵਹੀਦਾ ਰਹਿਮਾਨ
ਰਹਿਮਾਨ
ਜਾਨੀ ਵਾਕਰ
ਕੁਮਕੁਮ
ਲੀਲਾ ਮਿਸ਼ਰਾ
ਮਹਿਮੂਦ
ਸੰਗੀਤਕਾਰਸਚਿਨ ਦੇਵ ਬਰਮਨ
ਸਿਨੇਮਾਕਾਰਵੀ ਕੇ ਮੂਰਤੀ
ਸੰਪਾਦਕਵਾਈ ਜੀ ਚਵਾਨ
ਰਿਲੀਜ਼ ਮਿਤੀ(ਆਂ)ਫਰਮਾ:Film date
ਮਿਆਦ146 ਮਿੰਟ
ਦੇਸ਼ਭਾਰਤ
ਭਾਸ਼ਾ{{#if:ਹਿੰਦੀ|
 {{#switch:ਹਿੰਦੀ
   |English
   |english = English{{#if:||}}
   |Silent
   |Silent film
   |silent
   |Silent film(English intertitles)
   |Silent(English intertitles)
   |Silent with English intertitles
   |Silent (English intertitles) = Silent{{#if:||}}
   |{{#ifexist:ਹਿੰਦੀ language|ਹਿੰਦੀ|ਹਿੰਦੀ}}{{#if:||{{#ifexist:Category:ਹਿੰਦੀ-language films|}}}}
 }}
}}
ਬਜਟ20 ਲੱਖ

{{#if:|}}{{#if:|}}{{#if:|}}

ਪਿਆਸਾ ਗੁਰੂ ਦੱਤ ਦੀ ਨਿਰਦੇਸ਼ਤ 1957 ਦੀ ਭਾਰਤੀ ਫਿਲਮ ਹੈ। ਇਸ ਦਾ ਨਿਰਮਾਤਾ ਵੀ ਉਹੀ ਹੈ ਅਤੇ ਮੁੱਖ ਅਦਾਕਾਰ ਵੀ। ਫਿਲਮ ਵਿੱਚ ਵਿਜੇ ਨਾਮਕ ਸੰਘਰਸ਼ ਕਰ ਰਹੇ ਕਵੀ ਦੀ ਕਹਾਣੀ ਹੈ ਜੋ ਆਜ਼ਾਦ ਭਾਰਤ ਵਿੱਚ ਆਪਣੇ ਕਾਰਜ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ। ਫਿਲਮ ਦਾ ਸੰਗੀਤ ਐਸ ਡੀ ਬਰਮਨ ਨੇ ਦਿੱਤਾ ਹੈ।

ਪਟਕਥਾ

ਵਿਜੇ (ਗੁਰੂ ਦੱਤ) ਇੱਕ ਅਸਫਲ ਕਵੀ ਹੈ ਜੋ ਜਿਸਦੇ ਕਾਰਜ ਨੂੰ ਪ੍ਰਕਾਸ਼ਕ ਅਤੇ ਉਸ ਦੇ ਭਰਾ (ਜੋ ਉਸ ਦੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਵੇਚਦੇ ਹਨ) ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਨਿਕੰਮਾ ਹੋਣ ਦੇ ਤਾਅਨੇ ਨਾ ਸੁਣ ਸਕਣ ਦੇ ਕਾਰਨ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਗਲੀ ਗਲੀ ਮਾਰਿਆ ਮਾਰਿਆ ਫਿਰਦਾ ਹੈ। ਉਸਨੂੰ ਗੁਲਾਬੋ (ਵਹੀਦਾ ਰਹਿਮਾਨ) ਨਾਮਕ ਇੱਕ ਚੰਗੇ ਦਿਲ ਦੀ ਵੇਸ਼ਵਾ ਮਿਲਦੀ ਹੈ ਜੋ ਉਸ ਦੀਆਂ ਕਵਿਤਾਵਾਂ ਤੋਂ ਮੁਤਾਸਰ ਹੈ ਅਤੇ ਉਸ ਨਾਲ ਪ੍ਰੇਮ ਕਰਨ ਲੱਗ ਜਾਂਦੀ ਹੈ। ਉਸ ਦੀ ਮੁਲਾਕਾਤ ਉਸ ਦੀ ਕਾਲਜ ਦੀ ਪੂਰਵ ਪ੍ਰੇਮਿਕਾ ਮੀਨਾ (ਮਾਲਾ ਸਿਨਹਾ) ਨਾਲ ਹੁੰਦੀ ਹੈ ਅਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਨੇ ਵਿੱਤੀ ਸੁਰੱਖਿਆ ਲਈ ਇੱਕ ਵੱਡੇ ਪ੍ਰਕਾਸ਼ਕ ਮਿਸਟਰ ਘੋਸ਼ (ਰਹਿਮਾਨ) ਦੇ ਨਾਲ ਵਿਆਹ ਕਰਵਾ ਲਿਆ ਹੈ। ਘੋਸ਼ ਉਸਨੂੰ ਉਸ ਦੇ ਅਤੇ ਆਪਣੀ ਪਤਨੀ ਮੀਨਾ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨੌਕਰੀ ਉੱਤੇ ਰੱਖ ਲੈਂਦਾ ਹੈ।

ਮੁੱਖ ਕਲਾਕਾਰ