Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਨਮਸਤੇ ਲੰਡਨ

ਭਾਰਤਪੀਡੀਆ ਤੋਂ
imported>Satpal Dandiwal (added Category:ਭਾਰਤੀ ਫ਼ਿਲਮਾਂ using HotCat) ਦੁਆਰਾ ਕੀਤਾ ਗਿਆ 03:13, 11 ਜੁਲਾਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨਮਸਤੇ ਲੰਡਨ ਦਾ ਸੈੱਟ
ਅਕਸ਼ੈ ਅਤੇ ਕੈਟਰੀਨਾ ਫ਼ਿਲਮ ਦੇ ਸੈੱਟ ’ਤੇ

ਨਮਸਤੇ ਲੰਡਨ 2007 ਦੀ ਇੱਕ ਬਾਲੀਵੁੱਡ ਫ਼ਿਲਮ ਹੈ। ਵਿਪੁਲ ਅਮਰੁਤਲਾਲ ਸ਼ਾਹ ਇਸ ਇਸ਼ਕੀਆ ਹਾਸ-ਰਸ ਫ਼ਿਲਮ ਦੇ ਹਦਾਇਤਕਾਰ ਹਨ ਅਤੇ ਇਸ ਦੇ ਮੁੱਖ ਕਿਰਦਾਰ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ਼ ਨੇ ਨਿਭਾਏ ਹਨ। ਰਿਸ਼ੀ ਕਪੂਰ, ਉਪੇਨ ਪਟੇਲ ਅਤੇ ਕਲੀਵ ਸਟੈਨਡਨ ਇਸ ਦੇ ਹੋਰ ਅਹਿਮ ਸਿਤਾਰੇ ਹਨ।

ਇਸਨੂੰ ਬੰਗਾਲੀ ਵਿੱਚ ਵੀ ਪੋਰਾਨ ਜਾਏ ਜੋਲੀਆ ਰੇ ਨਾਂ ਹੇਠ ਬਣਾਇਆ ਗਿਆ ਜੋ ਵੱਡੀ ਹਿੱਟ ਰਹੀ।

ਕਿਰਦਾਰ

  • ਅਕਸ਼ੈ ਕੁਮਾਰ ..ਅਰਜੁਨ ਸਿੰਘ
  • ਕੈਟਰੀਨਾ ਕੈਫ਼ ..ਜਸਮੀਤ ਮਲਹੋਤਰਾ ਉਰਫ਼ ਜੈਜ਼
  • ਰਿਸ਼ੀ ਕਪੂਰ ..ਮਨਮੋਹਨ ਮਲਹੋਤਰਾ
  • ਨੀਨਾ ਵਾਡੀਆ ..ਬੇਬੋ ਮਲਹੋਤਰਾ
  • ਕਲੀਵ ਸਟੈਨਡਨ ..ਚਾਰਲਸ ਬ੍ਰਾਊਨ ਉਰਫ਼ ਚਾਰਲੀ
  • ਉਪੇਨ ਪਟੇਲ ..ਇਮਰਾਨ ਖ਼ਾਨ
  • ਜਾਵੇਦ ਅਖ਼ਤਰ ..ਪਰਵੇਜ਼ ਖ਼ਾਨ

ਇਹ ਵੀ ਵੇਖੋ

ਬਾਹਰੀ ਜੋੜ