ਤਮਸ (ਫ਼ਿਲਮ)
ਤਮਸ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਤਮਸ ਨਾਵਲ ਉੱਤੇ ਆਧਾਰਿਤ ਹੈ।[1] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਬਿਲੁਕਲ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।
| ਤਮਸ | |
|---|---|
| ਤਸਵੀਰ:ਤਮਸ ਪੋਸਟਰ.jpg ਤਮਸ ਫ਼ਿਲਮ ਪੋਸਟਰ | |
| ਨਿਰਦੇਸ਼ਕ | ਗੋਵਿੰਦ ਨਿਹਲਾਨੀ |
| ਨਿਰਮਾਤਾ | ਗੋਬਿੰਦ ਨਿਹਲਾਨੀ |
| ਲੇਖਕ | ਭੀਸ਼ਮ ਸਾਹਨੀ |
| ਸਕਰੀਨਪਲੇਅ ਦਾਤਾ | ਭੀਸ਼ਮ ਸਾਹਨੀ |
| ਕਹਾਣੀਕਾਰ | ਭੀਸ਼ਮ ਸਾਹਨੀ |
| ਬੁਨਿਆਦ | ਤਮਸ |
| ਸਿਤਾਰੇ | ਓਮ ਪੁਰੀ ਅਮਰੀਸ਼ ਪੁਰੀ ਮਨੋਹਰ ਸਿੰਘ ਦੀਪਾ ਸਾਹੀ ਦੀਨਾ ਪਾਠਕ ਭੀਸ਼ਮ ਸਾਹਨੀ ਏ .ਕੇ. ਹੰਗਲ ਸਈਅਦ ਜਾਫਰੀ |
| ਸੰਗੀਤਕਾਰ | ਵਨਰਾਜ ਭਾਟੀਆ |
| ਸਿਨੇਮਾਕਾਰ | ਗੋਵਿੰਦ ਨਿਹਲਾਨੀ |
| ਰਿਲੀਜ਼ ਮਿਤੀ(ਆਂ) | 1986 |
| ਮਿਆਦ | 297 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਕਲਾਕਾਰ
ਬਾਹਰਲੇ ਲਿੰਕ
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ