Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਚਿਤ੍ਰਲੇਖਾ (1964 ਫ਼ਿਲਮ)

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 00:22, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film

ਚਿਤ੍ਰਲੇਖਾ 1964 ਦੀ ਬਣੀ ਕੇਦਾਰ ਸ਼ਰਮਾ ਦੁਆਰਾ ਨਿਰਦੇਸਿਤ ਇਤਹਾਸਕ-ਦਾਰਸ਼ਨਿਕ ਹਿੰਦੀ ਫ਼ਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਅਸ਼ੋਕ ਕੁਮਾਰ, ਮੀਨਾ ਕੁਮਾਰੀ ਅਤੇ ਪ੍ਰਦੀਪ ਕੁਮਾਰ ਸਨ। ਇਹ ਇਸੇ ਨਾਮ ਦੇ ਭਗਵਤੀ ਚਰਣ ਵਰਮਾ ਦੇ 1934 ਦੇ ਹਿੰਦੀ ਨਾਵਲ ਤੇ ਆਧਾਰਿਤ ਹੈ। ਮੌਰਿਆ ਸਾਮਰਾਜ ਦੇ ਤਹਿਤ ਦਰਬਾਰੀ ਬੀਜ ਗੁਪਤਾ ਅਤੇ ਇਸ ਦੇ ਰਾਜੇ ਚੰਦ੍ਰਗੁਪਤ ਮੌਰਿਆ (340 ਈ.ਪੂ. - 298 ਈ.ਪੂ.) ਅਤੇ ਚਿਤ੍ਰਲੇਖਾ ਨਾਲ ਉਸ ਦੇ ਪਿਆਰ ਬਾਰੇ ਹੈ।[1] ਫ਼ਿਲਮ ਦਾ ਸੰਗੀਤ ਅਤੇ ਗੀਤ ਰੋਸ਼ਨ ਅਤੇ ਸਾਹਿਰ ਲੁਧਿਆਣਵੀ ਦੇ ਹਨ ਅਤੇ ਇਸ ਦੇ ਗੀਤ "ਸੰਸਾਰ ਸੇ ਭਾਗੇ ਫਿਰਤੇ ਹੋ" ਅਤੇ "ਮਨ ਰੇ ਤੂ ਕਾਹੇ" ਚਰਚਿਤ ਹੋਏ ਸਨ।[2][3]ਚਿਤ੍ਰਲੇਖਾ ਤੇ ਪਹਿਲਾਂ 1941 ਵਿੱਚ ਵੀ ਫ਼ਿਲਮ ਬਣੀ ਸੀ। ਉਹ ਵੀ ਕੇਦਾਰ ਸ਼ਰਮਾ ਦੀ ਨਿਰਦੇਸਿਤ ਸੀ।[4] ਇਹ ਬਾਕਸ ਆਫਿਸ ਤੇ 1941 ਵਾਲੀ ਦੇ ਉਲਟ ਚੰਗੀ ਨਹੀਂ ਰਹੀ, ਆਲੋਚਕ ਮਾੜੀ ਸਕਰਿਪਟ ਅਤੇ ਗਲਤ ਕਾਸਟਿੰਗ ਇਸ ਦਾ ਕਾਰਨ ਦੱਸਦੇ ਹਨ।[2]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Gulzar; Govind Nihalani, Saibal Chatterjee (2003). Encyclopaedia of Hindi cinema. Popular Prakashan. p. 335. ISBN 8179910660.  Unknown parameter |coauthors= ignored (help)
  2. 2.0 2.1 "Chitralekha (1964)". The Hindu. Jun 17, 2011. 
  3. "The melodious music director — Roshan". Daily Times. May 18, 2011. 
  4. "Top Earners 1941". Box Office।ndia.