ਉਮਰਾਓ ਜਾਨ (1981 ਫਿਲਮ)

ਭਾਰਤਪੀਡੀਆ ਤੋਂ
imported>Charan Gill (Charan Gill ਨੇ ਸਫ਼ਾ ਉਮਰਾਓ ਜਾਨ ਨੂੰ ਉਮਰਾਓ ਜਾਨ (1981 ਫਿਲਮ) ’ਤੇ ਭੇਜਿਆ) ਦੁਆਰਾ ਕੀਤਾ ਗਿਆ 09:50, 20 ਅਗਸਤ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film 'ਉਮਰਾਓ ਜਾਨ 1981 ਵਿੱਚ ਬਣੀ ਹਿੰਦੀ ਦੀ ਫ਼ਿਲਮ ਹੈ। ਇਹ ਫ਼ਿਲਮ ਮਿਰਜ਼ਾ ਹਾਦੀ ਰੁਸਵਾ (1857 ਤੋਂ 1931) ਦੇ ਨਾਵਲ ਉਮਰਾਓ ਜਾਨ ‘ਅਦਾ’ ਪਰ ਆਧਾਰਿਤ ਹੈ। ਇਸ ਸੰਬੰਧੀ ਅੱਜ ਵੀ ਵਿਵਾਦ ਹੈ ਕਿ ਉਮਰਾਓ ਜਾਨ ਕੋਈ ਵਾਸਤਵਿਕ ਪਾਤਰ ਸੀ ਜਾਂ ਫਿਰ ਮਿਰਜ਼ਾ ਹਾਦੀ ਰੁਸਵਾ ਦੀ ਕਲਪਨਾ।[1][2]

ਸੰਖੇਪ

1840 ਅਮੀਰਨ (ਸੀਮਾ ਸਾਥਿਊ) ਨਾਮ ਦੀ ਇੱਕ ਕੁੜੀ ਨੂੰ ਫ਼ੈਜ਼ਾਬਾਦ, ਅਵਧ ਤੋਂ ਉਹਨਾਂ ਦਾ ਗੁਆਂਢੀ, ਦਿਲਾਵਰ ਖਾਨ (ਸਤੀਸ਼ ਸ਼ਾਹ) ਉਧਾਲ ਕੇ ਲੈ ਜਾਂਦਾ ਹੈ, ਅਤੇ ਲਖਨਊ ਵਿੱਚ ਮੈਡਮ ਖਾਨੁਮ ਜਾਨ (ਸ਼ੌਕਤ ਕੈਫ਼ੀ) ਨੂੰ ਵੇਚ ਦਿੰਦਾ ਹੈ ਜੋ ਉਸਨੂੰ ਇੱਕ ਤਵਾਇਫ਼ ਵਜੋਂ ਸਿਖਲਾਈ ਦਿੰਦੀ ਹੈ।

ਮੁਖ ਕਲਾਕਾਰ

ਹਵਾਲੇ