More actions
{{#if:|}} {{#if:ਤਨੁਸ੍ਰੀ ਚਕ੍ਰਵਰਤੀ|ਤਨੁਸ੍ਰੀ ਚਕ੍ਰਵਰਤੀ|ਤਨੁਸ੍ਰੀ ਚਕ੍ਰਵਰਤੀ}} {{#if:|}} | |
---|---|
ਮੂਲ ਨਾਮ | {{#if:তনুশ্রী চক্রবর্তী|তনুশ্রী চক্রবর্তী}} |
ਜਨਮ | {{#if:|}} {{#if:ਹੈਦਰਾਬਾਦ, ਤੇਲੰਗਾਨਾ, ਭਾਰਤ|ਹੈਦਰਾਬਾਦ, ਤੇਲੰਗਾਨਾ, ਭਾਰਤ}} |
ਬਪਤਿਸਮਾ | {{#if:||}} |
ਮੌਤ | {{#if:|}} |
{{#if:|Burial place|Resting place}} | {{#if:||}} |
ਰਿਹਾਇਸ਼ | ਕਲਕੱਤਾ, ਪੱਛਮੀ ਬੰਗਾਲ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਂਮ | ਪ੍ਰਿਆਦ੍ਰਸ਼ਿਨੀ |
ਪੇਸ਼ਾ | ਮਾਡਲ, ਅਭਿਨੇਤਰੀ |
ਸਰਗਰਮੀ ਦੇ ਸਾਲ | 2010-ਵਰਤਮਾਨ |
{{#if:|Works|{{#if:|ਪ੍ਰਸਿੱਧ ਕੰਮ|}}}} | {{#if:||{{#if:|{{{credits}}}|}}}} |
ਕੱਦ | {{#if: | ਫਰਮਾ:Convinfobox}}{{#if: | ਫਰਮਾ:Infobox person/height}} |
ਭਾਰ | {{#if: | ਫਰਮਾ:Convinfobox}}{{#if: | ਫਰਮਾ:Infobox person/weight}} |
{{#if:|Judicial status|Criminal status}} | {{#if: | {{{judicial_status}}} | }} |
ਮਾਤਾ-ਪਿਤਾ | {{#if:|{{{parents}}}|
|
{{#if:|ਸਨਮਾਨ|ਸਨਮਾਨ}} | {{#if:||}} |
{{#if:|ਦਸਤਖ਼ਤ}} | |
{{#if:|ਨੋਟਸ}} | |
{{#if:|
{{{footnotes}}} }} |
{{#switch:
{{#if: | {{{demospace}}} | {{#ifeq:| | main | other }} }}
| main = {{#if:|}}{{#if:|}}{{#if:|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:|{{#if:{{#property:P18}}||}}}}
| other | #default = }}{{#ifeq:|yes||{{#if:||
{{#if: | {{#if:{{#property:P18}} | {{#ifeq:| | | }} | {{#if:{{#property:P41}}{{#property:P94}}{{#property:P117}}{{#property:P154}}{{#property:P242}} | | }} }} | {{#if:{{#property:P18}} | {{#if: | | }} | }} }}
}}}} ਤਨੁਸ੍ਰੀ ਚਕ੍ਰਵਰਤੀ ਬੰਗਾਲੀ ਮਾਡਲ, ਫ਼ਿਲਮ ਅਦਾਕਾਰਾ ਅਤੇ ਟੈਲੀਵਿਜਨ ਅਦਾਕਾਰਾ ਹੈ।
ਚਕ੍ਰਵਰਤੀ ਨੇਉਰੋ ਚਿਠੀ (2011), ਬੈਡਰੂਮ (2012), ਓਭਿਸ਼ੋਪਟੋ ਨਾਈਟੀ (2014), ਵਿੰਡੋ ਕਨੈਕਸ਼ਨਸ (2014), ਬੁਨੋ ਹਾਂਸ਼ (2014) ਅਤੇ ਖਾਦ (2014) ਬੰਗਾਲੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।
ਐਕਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਇਹ ਇੱਕ ਪੇਸ਼ਾਵਰ ਮਾਡਲ ਸੀ ਅਤੇ ਕਈ ਐਡਵਰਟਾਇਜ਼ਮੈਂਟ ਵਿੱਚ ਕੰਮ ਕੀਤਾ।
ਫ਼ਿਲਮਾਂ ਦੇ ਨਾਲ ਨਾਲ, ਇਸਨੇ ਕਈ ਟੈਲੀਵਿਜ਼ਨ ਸ਼ੋਆਂ ਵਿੱਚ ਵੀ ਕੰਮ ਕੀਤਾ। ਹਾਲ ਹੀ ਵਿੱਚ, ਇਸਨੇ ਜ਼ੀ ਬੰਗਲਾ ਚੈਨਲ ਉੱਪਰ ਆਉਣ ਵਾਲੇ ਬਿਊਟੀ ਐਂਡ ਲਾਇਫ਼ ਸਟਾਇਲ ਸ਼ੋਅ "ਸੰਪੂਰਨਾ" ਵਿੱਚ ਮੰਚ ਸੰਚਾਲਕ ਰਹੀ।
ਇਹ ਕਲਬ ਸੈਲੂਨ ਅਤੇ ਗਲੈਮਰ ਵਰਲਡ ਆਯੁਰਵੈਦਿਕ ਕੋ ਪ੍ਰਾਈਵੇਟ ਲਿਮਿਟਿਡ ਦੀ ਬ੍ਰਾਂਡ ਐਂਬੈਸਡਰ ਰਹੀ।
ਮੁੱਢਲਾ ਜੀਵਨ
ਤਨੁਸ੍ਰੀ ਚਕ੍ਰਵਰਤੀ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਹੋਇਆ ਅਤੇ ਕਮਲਾ ਗਰਲਜ਼ ਹਾਈ ਸਕੂਲ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਸਨੇ ਬਸੰਤੀ ਦੇਵੀ ਕਾਲਜ, ਕੋਲਕਾਤਾ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਵਿੱਚ ਸਿੱਖਿਆ ਪ੍ਰਾਪਤ ਕੀਤੀ।[1]
ਕੈਰੀਅਰ
ਆਪਣੀ ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ, ਚਕ੍ਰਵਰਤੀ ਨੇ ਬਤੌਰ ਮਾਡਲ ਆਪਣਾ ਕੰਮ ਸ਼ੁਰੂ ਕੀਤਾ। ਇਸ ਸਮੇਂ ਦੌਰਾਨ, ਤਨੁਸ੍ਰੀ ਨੂੰ ਮਾਡਲਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਡਲਿੰਗ ਬਾਰੇ ਪੂਰੀ ਤਰ੍ਹਾਂ ਵਿਚਾਰ ਨਹੀਂ ਸੀ। ਇਸਨੇ ਬਤੌਰ ਮਾਡਲ ਥੋੜਾ ਸਮਾਂ ਕੰਮ ਕੀਤਾ ਅਤੇ ਫਿਰ ਐਡਵਰਟਾਇਜ਼ਮੈਂਟਾਂ ਵਿੱਚ ਕੰਮ ਸ਼ੁਰੂ ਕੀਤਾ। ਇਸ ਨੇ 2011 ਵਿੱਚ ਫ਼ਿਲਮ ਉਰੋ ਚਿਠੀ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ।
ਫ਼ਿਲਮੋਗ੍ਰਾਫੀ
- ਕੋਲਕਤੇ ਕੋਲੰਬਸ (2016)
- ਚੋਰਾਬਾਲੀ(2016)
- ਕਰੋਸ ਕਨੈਕਸ਼ਨ 2 (2015)
- ਇੱਛੇਮੋਤਿਰ ਗੱਪੋ (2015)
- ਖਾਦ (2014)
- ਬੁਨੋ ਹਾਂਸ (2014)
- ਵਿੰਡੋ ਕਨੈਕਸ਼ਨ (2014)
- ਓਭੀਸ਼ੋਪਟੋ ਨਾਈਟੀ (2014)
- ਸ਼ੁਨਯੋ (Unreleased)
- ਬਸੰਤਾ ਉਤਸਬ (2013)
- ਛੋਆਂ (2012)
- ਕਾਏਕਤੀ ਮੇਯਰ ਗੋਲਪੋ (2012)
- ਭਾਲੋਬਾਸਾ ਔਫ ਰੂਟ (2012)
- ਬੈਡਰੂਮ (2012)
- ਉਰੋ ਚਿਠੀ(2011)
- ਬੋਂਧੂ ਐਸੋ ਤੁਮੀ (2010)
ਵੇਖੋ
- ਉਸ਼ਾਸ਼ੀ ਚਕ੍ਰਵਰਤੀ
ਹਵਾਲੇ
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "Interview Tanusree". WBRi. Retrieved 25 October 2012.
ਬਾਹਰੀ ਕੜੀਆਂ
|award|awards=awards Awards for |biography|bio=bio Biography for }} ਤਨੁਸ੍ਰੀ ਚਕ੍ਰਵਰਤੀ], ਇੰਟਰਨੈੱਟ ਮੂਵੀ ਡੈਟਾਬੇਸ ’ਤੇ
- Official Facebook Page
- Official Twitter Handle
- 2011 Washington Bangla Radio (WBRi)—Interview: Actress Tanusree Chakraborty On Bengali Films Uro Chithi, Bhalobasha Off Route E, Bedroom & her Tollywood Experience
- 2013 Times of India article—A fragrant autumn for Tanusree Chakraborty
- 2014 Times of India article—Men are moderately mad about me: Tanusree Chakraborty
- 2014 Times of India article—I was inspired by Shah Rukh Khan in Happy New Year: Tanusree Chakraborty