{{#if: 0 |{{#if:|: }}ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ |{{#if:|: }}ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ }}
ਭਾਰਤਪੀਡੀਆ ਤੋਂ
More actions
ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ | |
---|---|
{{#if:Waris Shah-Ishq Da Waaris.jpg|border}}}} | |
ਨਿਰਦੇਸ਼ਕ | ਮਨੋਜ ਪੁੰਜ |
ਨਿਰਮਾਤਾ | ਮਨਜੀਤ ਮਾਨ (Sai Productions) |
ਸਿਤਾਰੇ | ਗੁਰਦਾਸ ਮਾਨ ਜੂਹੀ ਚਾਵਲਾ ਦਿਵਿਆ ਦੱਤਾ ਸੁਸ਼ਾਂਤ ਸਿੰਘ ਗੁਰਕੀਰਤਨ |
ਸੰਗੀਤਕਾਰ | ਜੈਦੇਵ ਕੁਮਾਰ |
ਰਿਲੀਜ਼ ਮਿਤੀ(ਆਂ) | ਫਰਮਾ:Film date |
ਮਿਆਦ | 138 ਮਿੰਟ |
ਦੇਸ਼ | ਭਾਰਤ |
ਭਾਸ਼ਾ | {{#if:ਪੰਜਾਬੀ |
{{#switch:ਪੰਜਾਬੀ |English |english = English{{#if:||}} |Silent |Silent film |silent |Silent film(English intertitles) |Silent(English intertitles) |Silent with English intertitles |Silent (English intertitles) = Silent{{#if:||}} |{{#ifexist:ਪੰਜਾਬੀ language|ਪੰਜਾਬੀ |ਪੰਜਾਬੀ }}{{#if:||{{#ifexist:Category:ਪੰਜਾਬੀ -language films|}}}} }}}} |
{{#if:|}}{{#if:|}}{{#if:|}}
ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ (English: Waris Shah: Ishq da Waris) 2006 ਦੀ ਇੱਕ ਪੰਜਾਬੀ ਫ਼ਿਲਮ ਹੈ, ਜੋ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿੱਵਿਆ ਦੱਤਾ ਸ਼ਾਮਲ ਹਨ। ਇਹ ਪੰਜਾਬੀ ਕਵੀ ਵਾਰਿਸ ਸ਼ਾਹ ਦੇ ਜੀਵਨ ਬਾਰੇ ਹੈ, ਜਦੋਂ ਉਸਨੇ ਕਵਿਤਾ ਹੀਰ ਲਿਖੀ ਸੀ। ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਮੰਨੀ ਗਈ ਅਤੇ 54 ਵੀਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਚਾਰ ਪੁਰਸਕਾਰ ਜਿੱਤੇ।
ਫਿਲਮ ਕਾਸਟ
Actor/Actress | Role |
---|---|
ਗੁਰਦਾਸ ਮਾਨ | ਵਾਰਿਸ ਸ਼ਾਹ |
ਜੂਹੀ ਚਾਵਲਾ | ਭਾਗਭਰੀ |
ਦਿਵਿਆ ਦੱਤਾ | ਸਾਬੋ |
ਸੁਸ਼ਾਂਤ ਸਿੰਘ | ਇਨਾਇਤ (ਸਾਬੋ ਦਾ ਭਰਾ) |
Chetana Das | |
ਦੀਬਾ | ਭਾਗਭਰੀ ਦੀ ਮਾਂ |
ਮੁਕੇਸ਼ ਰਿਸ਼ੀ | ਵਾਰਿਸ ਸ਼ਾਹ ਦਾ ਉਸਤਾਦ |
ਗੁਰਕੀਰਤਨ | ਕਾਜ਼ੀ |