More actions
ਫਰਮਾ:Infobox film ਮੜ੍ਹੀ ਦਾ ਦੀਵਾ (Marhi Da Deeva)1989 ਦੀ ਇੱਕ ਰਾਸ਼ਟਰੀ ਅਵਾਰਡ ਜੇਤੂ ਪੰਜਾਬੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਰਿੰਦਰ ਸਿੰਘ ਹੈ। ਇਸ ਵਿੱਚ ਮੁੱਖ ਕਿਰਦਾਰ ਰਾਜ ਬੱਬਰ (ਬਤੌਰ ਜਗਸੀਰ), ਦੀਪਤੀ ਨਵਲ (ਭਾਨੀ) ਅਤੇ ਪੰਕਜ ਕਪੂਰ (ਰੌਣਕੀ) ਨੇ ਨਿਭਾਏ ਹਨ।[1] ਗੁਰਦਿਆਲ ਸਿੰਘ ਸਿੰਘ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਤ ਇਸ ਫਿਲਮ ਭਰਪੂਰ ਹੁੰਗਾਰਾ ਮਿਲਿਆ।[2][3]
ਸੰਗੀਤ
ਇਸ ਦਾ ਸੰਗੀਤ ਮਹਿੰਦਰਜੀਤ ਸਿੰਘ ਨੇ ਕੰਪੋਜ ਕੀਤਾ ਅਤੇ ਪਲੇਬੈਕ ਸਿੰਗਰ ਜਸਪਾਲ ਸਿੰਘ ਅਤੇ ਪ੍ਰਭਸ਼ਰਨ ਕੌਰ ਹਨ।[1]
ਕਲਾਕਾਰ
ਐਕਟਰ/ਐਕਟਰੈਸ | ਭੂਮਿਕਾ |
---|---|
ਰਾਜ ਬੱਬਰ | ਜਗਸੀਰ ਸਿੰਘ/ਜਗਸਾ |
ਦੀਪਤੀ ਨਵਲ | ਭਾਨ ਕੌਰ/ਭਾਨੀ |
ਪਰੀਕਸ਼ਿਤ ਸ਼ਾਹਨੀ | ਧਰਮ ਸਿੰਘ |
ਕੰਵਲਜੀਤ | ਭੰਤ ਸਿੰਘ/ਭੰਤਾ |
ਆਸ਼ਾ ਸ਼ਰਮਾ | ਨੰਦੀ (ਜਗਸੇ ਦੀ ਮਾਂ) |
ਹਰਭਜਨ ਜੱਭਲ | ਠੋਲਾ ਸਿੰਘ(ਜਗਸੇ ਦਾ ਬਾਪੂ) |
ਪੰਕਜ ਕਪੂਰ | ਰੌਣਕੀ |
ਗੋਪੀ ਭੱਲਾ | ਨਿੱਕਾ ਸਿੰਘ/ਨਿੱਕਾ |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 ਫਰਮਾ:Cite video
- ↑ "Gurdial Singh's celebrated work is being made into a film". The Indian Express. December 18, 2010.
- ↑ Singh, Gurdial (2005). Marhi Da Deeva. Unistar Books Pvt. Ltd. ISBN A100005576 Check
|isbn=
value: invalid character (help).