More actions
ਫਰਮਾ:Infobox film ਮਿੱਟੀ 2010 ਦੀ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਤੇ ਲੇਖਕ ਜਤਿੰਦਰ ਮੌਹਰ ਅਤੇ ਨਿਰਮਾਤਾ ਕਮਲਪ੍ਰੀਤ ਸਿੰਘ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ ਹਨ।
ਪਲਾਟ
ਮਿੱਟੀ ਪੰਜਾਬ ਦੇ ਚਾਰ ਨੌਜਵਾਨ ਮੁੰਡਿਆਂ ਦੀ ਕਹਾਣੀ ਹੈ ਜੋ ਪੱਕੇ ਦੋਸਤ ਹਨ। ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਹੋਏ ਹਨ। ਉਹ ਚੰਡੀਗੜ੍ਹ ਵਿੱਚ ਇੱਕ ਦੱਬੀ ਹੋਈ ਕੋਠੀ ਵਿੱਚ ਰਹਿੰਦੇ ਹਨ ਅਤੇ ਸ਼ਰਾਬ ਦੇ ਠੇਕੇਦਾਰ ਅਤੇ ਸਿਆਸਤਦਾਨ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਇਹ ਫਿਲਮ ਪੰਜਾਬ ਦੇ ਦ੍ਰਿਸ਼ਾਂ ਅਤੇ ਇਸ ਦੀਆਂ ਸਮੱਸਿਆਵਾਂ ਦੇ ਦੁਆਲੇ ਘੁੰਮਦੀ ਹੈ।
ਕਲਾਕਾਰ
- ਮੀਕਾ ਸਿੰਘ
- ਲਖਵਿੰਦਰ ਸਿੰਘ ਕੰਦੋਲਾ
- ਵੱਕਾਰ ਸ਼ੇਖ ਲਾਲੀ ਬਰਾੜ ਦੇ ਤੌਰ 'ਤੇ
- ਵਿਕਟਰ ਜੌਨ
- ਕਸ਼ਿਸ਼ ਧੰਨੋਆ
- ਸਰਦਾਰ ਸੋਹੀ
- ਤੇਜਵੰਤ ਮਾਂਗਟ
- ਹਰਦੀਪ ਗਿੱਲ
- ਬੀ ਐਨ ਸ਼ਰਮਾ
- ਯਾਦ ਗਰੇਵਾਲ
- ਕਰਤਾਰ ਚੀਮਾ
- ਸੁਰਜੀਤ ਗਾਮੀ
- ਡਾ ਰਣਜੀਤ
- ਗੁਰਦੇਵ ਸਿੰਘ
- ਨਗਿੰਦਰ ਗਾਖੜ
ਰਿਲੀਜ਼
ਇਹ ਫਿਲਮ 8 ਜਨਵਰੀ 2010 ਨੂੰ ਰਿਲੀਜ਼ ਹੋਈ ਸੀ।
ਸਿਨੇਮੈਟੋਗ੍ਰਾਫੀ ਜਤਿੰਦਰ ਸਯਰਾਜ