More actions
ਫਰਮਾ:Infobox film ਚੰਨੋ ਕਮਲੀ ਯਾਰ ਦੀ ਇੱਕ ਪੰਜਾਬੀ ਨਾਟਕ ਕਿਸਮ ਦੀ ਫ਼ਿਲਮ ਹੈ, ਜੋ ਕਿ 19 ਫਰਵਰੀ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਫ਼ਿਲਮ ਦਾ ਨਿਰਮਾਤਾ ਪੰਕਜ ਬੱਤਰਾ ਹੈ ਅਤੇ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਬੀਨੂ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।[1][2]
ਭੂਮਿਕਾ
- ਨੀਰੂ ਬਾਜਵਾ, ਚੰਨਪ੍ਰੀਤ ਕੌਰ ਚੰਨੋ ਵਜੋਂ
- ਬੀਨੂ ਢਿੱਲੋਂ, ਤਾਜੀ ਵਜੋਂ
- ਕਰਮਜੀਤ ਅਨਮੋਲ, ਜੈਲੀ ਵਜੋਂ
- ਰਾਣਾ ਰਣਬੀਰ, ਤਾਜੀ ਦੇ ਦੋਸਤ ਵਜੋਂ
- ਅਨੀਤਾ ਦੇਵਗਨ, ਤਾਜੀ ਦੀ ਮਾਤਾ ਵਜੋਂ
- ਬਨਿੰਦਰਜੀਤ ਸਿੰਘ
- ਜੱਸੀ ਗਿੱਲ, ਜੀਤ ਸੰਧੂ ਵਜੋਂ (ਵਿਸ਼ੇਸ਼ ਹਾਜ਼ਰੀ)
ਫ਼ਿਲਮ ਦੇ ਗੀਤ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Offensive, Marking Them (4 December 2015). "First look: Neeru Bajwa's 'Channo – Kamli Yaar Di'". The Times of India. Retrieved 6 January 2016.
- ↑ Service, Tribune News (6 January 2016). "An interesting act". http://www.tribuneindia.com/news/life-style/a-fresh-take/178870.html. Retrieved 6 January 2016. External link in
|website=
(help)