ਕਾਕਾ ਜੀ (ਫ਼ਿਲਮ)

imported>Jagseer S Sidhu (added Category:2018 ਦੀਆਂ ਫ਼ਿਲਮਾਂ using HotCat) ਦੁਆਰਾ ਕੀਤਾ ਗਿਆ 18:57, 2 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।[1]

ਕਾਕਾ ਜੀ
ਤਸਵੀਰ:ਕਾਕਾ ਜੀ (ਫ਼ਿਲਮ).jpeg
ਰੰਗਮੰਚ ਪੋਸਟਰ
ਨਿਰਦੇਸ਼ਕਮਨਦੀਪ ਬੈਨੀਪਾਲ
ਨਿਰਮਾਤਾਰਵਨੀਤ ਕੌਰ ਚਾਹਲ ਅਤੇ ਰਾਕੇਸ਼ ਕੁਮਾਰ
ਲੇਖਕਗਿੱਲ ਰੌਂਤੇ
ਸਕਰੀਨਪਲੇਅ ਦਾਤਾਗੁਰਪ੍ਰੀਤ ਭੁੱਲਰ
ਸਿਤਾਰੇਦੇਵ ਖਰੌੜ
ਆਰੂਸ਼ੀ ਸ਼ਰਮਾ
ਜਗਜੀਤ ਸੰਧੂ
ਸਟੂਡੀਓਡ੍ਰੀਮ ਰਿਆਲਟੀ ਮੂਵੀਸ
ਰਿਲੀਜ਼ ਮਿਤੀ(ਆਂ)ਫਰਮਾ:Film date
ਦੇਸ਼ਭਾਰਤ
ਭਾਸ਼ਾਪੰਜਾਬੀ ਭਾਸ਼ਾ

ਕਹਾਣੀ

ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸਤਕਾਰ ਨਾਲ਼ ਬੁਲਾਇਆ ਜਾਂਦਾ ਸੀ। ਇਹ ਫ਼ਿਲਮ ਸਾਲ 95-96 ਦੇ ਦਹਾਕੇ ਦੀ ਗੱਲ ਕਰਦੀ ਹੈ।[2]

ਕਲਾਕਾਰ

ਹਵਾਲੇ