ਕਰਤਾਰ ਸਿੰਘ (ਫ਼ਿਲਮ)

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 16:28, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film ਕਰਤਾਰ ਸਿੰਘ (ਉਰਦੂ: کرتار سنگھ) ਸੰਨ 1959 ਦੀ ਇੱਕ ਪਾਕਿਸਤਾਨੀ ਪੰਜਾਬੀ ਫ਼ਿਲਮ ਹੈ। ਸੈਫ਼-ਉਦ-ਦੀਨ ਸੈਫ਼ ਇਸ ਦੇ ਨਿਰਦੇਸ਼ਕ ਅਤੇ ਪ੍ਰੋਡਿਊਸਰ ਹਨ। ਇਹ ਭਾਰਤ ਦੀ ਵੰਡ ਵੇਲੇ ਦੇ ਮੁਸਲਮਾਨ, ਹਿੰਦੂ ਅਤੇ ਸਿੱਖਾਂ ਦੇ ਝਗੜਿਆਂ ਦੀ ਕਹਾਣੀ ਹੈ ਜੋ ਕਿ ਇੱਕ ਅਸਲੀ ਕਹਾਣੀ ’ਤੇ ਅਧਾਰਤ ਦੱਸੀ ਜਾਂਦੀ ਹੈ। ਇਸ ਦਾ ਮੁੱਖ ਕਿਰਦਾਰ ਕਰਤਾਰ ਸਿੰਘ, ਅਲਾਊਦੀਨ ਨੇ ਨਿਭਾਇਆ ਜਿਹਨਾਂ ਨੂੰ ਇਸ ਫ਼ਿਲਮ ਕਰਕੇ ਜਾਣਿਆ ਜਾਂਦਾ ਹੈ। ਪਾਕਿਸਤਾਨ ਅਤੇ ਪੰਜਾਬੀ ਸਿਨਮੇ ਦੀ ਇਹ ਸੁਪਰਹਿੱਟ ਫ਼ਿਲਮ ਸੀ।

ਹਵਾਲੇ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ