ਬ੍ਰਜ ਭਾਸ਼ਾ
| ਬ੍ਰਜ ਭਾਸ਼ਾ | |
|---|---|
| ब्रज भाषा | |
| ਜੱਦੀ ਬੁਲਾਰੇ | ਭਾਰਤ |
| ਇਲਾਕਾ | ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਅਤੇ ਦਿੱਲੀ |
ਮੂਲ ਬੁਲਾਰੇ | 570,000 |
| ਭਾਸ਼ਾਈ ਪਰਿਵਾਰ | ਭਾਰਤੀ-ਯੂਰਪੀ
|
| ਲਿਖਤੀ ਪ੍ਰਬੰਧ | ਦੇਵਨਾਗਰੀ ਲਿਪੀ |
| ਬੋਲੀ ਦਾ ਕੋਡ | |
| ਆਈ.ਐਸ.ਓ 639-2 | bra |
| ਆਈ.ਐਸ.ਓ 639-3 | bra |
ਬ੍ਰਜ ਭਾਸ਼ਾ (ਦੇਵਨਾਗਰੀ: ब्रज भाषा) ਪੱਛਮੀ ਹਿੰਦੀ ਭਾਸ਼ਾ ਹੈ ਜੋ ਹਿੰਦੀ-ਉਰਦੂ ਨਾਲ ਸਬੰਧਤ ਹੈ। ਅਕਸਰ ਇਸਨੂੰ ਹਿੰਦੀ ਦੀ ਇੱਕ ਉਪਬੋਲੀ ਮੰਨਿਆ ਜਾਂਦਾ ਹੈ।