More actions
ਕੇਂਦਰੀ ਸ਼ਾਸ਼ਤ ਪ੍ਰਦੇਸ ਇੱਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕੀ ਡਿਵੀਜ਼ਨ ਹੈ। ਭਾਰਤ ਦੇ ਪ੍ਰਦੇਸ਼ਾਂ ਦੀ ਆਪਣੀ ਚੁਣੀ ਹੋਈ ਸਰਕਾਰ ਹੁੰਦੀ ਹੈ ਪਰ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਿੱਦਾ ਭਾਰਤ ਸਰਕਾਰ ਦਾ ਸ਼ਾਸ਼ਨ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਹਰ ਕੇਨ੍ਦ੍ਰ ਸ਼ਾਸ਼ਤ ਪ੍ਰਦੇਸ਼ ਦਾ ਇੱਕ ਪ੍ਰਬੰਧਕ ਨਿਯੁਕਤ ਕਰਦਾ ਹੈ।[1]
2010 ਵਿੱਚ ਭਾਰਤ ਵਿੱਚ ਸੱਤ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ।[2][3] ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।
ਕੇਂਦਰੀ ਸ਼ਾਸ਼ਤ ਰਾਜਖੇਤਰ
- ਅੰਡੇਮਾਨ ਅਤੇ ਨਿਕੋਬਾਰ ਟਾਪੂ
- ਚੰਡੀਗੜ੍ਹ
- ਦਾਦਰਾ ਅਤੇ ਨਗਰ ਹਵੇਲੀ
- ਦਮਨ ਅਤੇ ਦਿਉ
- ਲਕਸ਼ਦੀਪ
- ਭਾਰਤ ਦੀ ਕੌਮੀ ਰਾਜਧਾਨੀ ਦਿੱਲੀ
- ਪਾਂਡੀਚਰੀ
ਨਾਂ | ISO 3266-2 code | ਵਸੋਂ | ਭਾਸ਼ਾ | ਰਾਜਧਾਨੀ | ਸਭ ਤੋਂ ਵੱਡਾ ਸ਼ਹਿਰ | ਜਿਲ੍ਹਿਆਂ ਦੀ ਗਿਣਤੀ | ਪਿੰਡਾਂ ਦੀ ਗਿਣਤੀ | ਸ਼ਹਿਰ/ਕਸਬਿਆਂ ਦੀ ਗਿਣਤੀ | ਵਸੋਂ ਘਣਤਾ | ਸਾਖਰਤਾ ਦਰ(%) | ਸ਼ਹਿਰੀ ਵਸੋਂ ਫੀਸਦੀ | ਸੈਕਸ ਰੇਸ਼ੋ | ਸੈਕਸ ਰੇਸ਼ੋ (0-6) |
---|---|---|---|---|---|---|---|---|---|---|---|---|---|
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | AN | 379,944 | ਬੰਗਾਲੀ | ਪੋਰਟ ਬਲੇਅਰ | 2 | 547 | 3 | 46 | 86.27 | 32.6 | 878 | 957 | |
ਚੰਡੀਗੜ੍ਹ | CH | 1,054,686 | ਪੰਜਾਬੀ | ਚੰਡੀਗੜ੍ਹ | 1 | 24 | 1 | 9,252 | 86.43 | 89.8 | 818 | 845 | |
ਦਾਦਰਾ ਅਤੇ ਨਗਰ ਹਵੇਲੀ | DN | 342,853 | ਮਰਾਠੀ ਅਤੇ ਗੁਜਰਾਤੀ | ਸਿਲਵਾਸਾ | 1 | 70 | 2 | 698 | 77.65 | 22.9 | 775 | 979 | |
ਦਮਨ ਅਤੇ ਦਿਉ | DD | 242,911 | ਗੁਜਰਾਤੀ | ਦਮਨ | 2 | 23 | 2 | 2,169 | 87.07 | 36.2 | 618 | 926 | |
ਲਕਸ਼ਦੀਪ | LD | 64,429 | ਮਲਿਆਲਮ | ਕਾਵਾਰਤੀ | ਅੰਦਰੋਟ | 1 | 24 | 3 | 2,013 | 92.28 | 44.5 | 946 | 959 |
ਦਿੱਲੀ | DL | 16,753,235 | ਹਿੰਦੀ, ਪੰਜਾਬੀ ਅਤੇ ਉਰਦੂ | ਨਵੀਂ ਦਿੱਲੀ | 9 | 165 | 62 | 11,297 | 86.34 | 93.2 | 866 | 868 | |
ਪੌਂਡੀਚਰੀ | PY | 1,244,464 | ਫ੍ਰਾਂਸੀਸੀ and ਤਮਿਲ | ਪੌਂਡੀਚਰੀ | 4 | 92 | 6 | 2,598 | 86.55 | 66.6 | 1,038 | 967 |
ਇਨ੍ਹਾਂ ਨੂੰ ਵੀ ਦੇਖੋ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Union Territories. Know।ndia: National Portal of।ndia
- ↑ "States and Union Territories". KnowIndia.gov.in. Retrieved 17 November 2013.
- ↑ Maps of।ndia
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ