ਮਾਂਡਵੀ ਨਦੀ
ਮਾਂਡਵੀ ਨਦੀ ਦਾ ਮੌਨਸੂਨ ਸਮੇਂ ਦਾ ਦ੍ਰਿਸ਼ ਪੰਜਿਮ ਤੋਂ 
ਮਾਂਡਵੀ ਨਦੀ / ਮਹਾਦੇਈ ਨਦੀ , (en:Mandovi, pronounced ਫਰਮਾ:IPA-kok), ਭਾਰਤ ਦੇ ਗੋਆ ਰਾਜ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਹੈ। ਇਸਦੀ 77 ਕਿਲੋਮੀਟਰ ਲੰਬਾਈ ਕਰਨਾਟਕਾ ਰਾਜ, ਜਿਥੋਂ ਇਹ ਨਿਕਲਦੀ ਹੈ, ਵਿੱਚ ਪੇੰਦੀ ਹੈ ਅਤੇ 52 ਕਿਲੋਮੀਟਰ ਲੰਬਾਈ ਗੋਆ ਵਿੱਚ ਹੈ। ਇਹ ਨਦੀ ਕਰਨਾਟਕਾ ਦੇ ਬੈਲਗੋਮ ਜਿਲੇ ਵਿੱਚ ਪੈਦੀ ਭੀਮਗੜ੍ਹਜੰਗਲੀ ਜੀਵ ਰੱਖ ਕੋਲੋਂ 30 ਝਰਨਿਆਂ ਦੇ ਸੁਮੇਲ ਤੋਂ ਬਣਦੀ ਹੈ।[1]
ਹਵਾਲੇ
- ↑ "Mahadayi River". India9.com. Retrieved 16 December 2014.