ਹਿਰੇਨ ਮੁਖਰਜੀ
ਹਿਰੇਂਦਰਨਾਥ ਮੁਖੋਪਾਧਿਆਏ (23 ਨਵੰਬਰ 1907 - 30 ਜੁਲਾਈ 2004), ਜਿਸ ਨੂੰ ਹਿਰੇਨ ਮੁਖਰਜੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਿਆਸਤਦਾਨ, ਵਕੀਲ ਅਤੇ ਅਕਾਦਮਿਕ ਸੀ। ਉਹ 1936 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਸੀ, ਜਦੋਂ ਹਾਲੇ ਇਹ ਗ਼ੈਰ-ਕਾਨੂੰਨੀ ਪਾਰਟੀ ਸੀ।ਉਸ ਨੇ 1951, 1957, 1962, 1967 ਅਤੇ 1971 ਵਿੱਚ ਕਲਕੱਤਾ ਉੱਤਰੀ ਪੂਰਬ ਲੋਕ ਸਭਾ ਹਲਕੇ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ ਲਈ ਚੁਣਿਆ ਗਿਆ ਸੀ।[1][2][3]
| ਹਿਰੇਨ ਮੁਖਰਜੀ | |
|---|---|
| ਲੋਕ ਸਭਾ ਮੈਂਬਰ | |
| ਦਫ਼ਤਰ ਵਿੱਚ 1951–1977  | |
| ਹਲਕਾ | ਕਲਕੱਤਾ ਉੱਤਰ ਪੂਰਬੀ | 
| ਨਿੱਜੀ ਜਾਣਕਾਰੀ | |
| ਜਨਮ | 23 ਨਵੰਬਰ 1907 ਕੋਲਕਾਤਾ, ਪੱਛਮੀ ਬੰਗਾਲ  | 
| ਮੌਤ | 30 ਜੁਲਾਈ 2004 (ਉਮਰ 96) |