Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਐਨੀ ਬੇਸੈਂਟ

ਭਾਰਤਪੀਡੀਆ ਤੋਂ
imported>Gill jassu (→‎ਸਿਆਸੀ ਸਰਗਰਮੀ) ਦੁਆਰਾ ਕੀਤਾ ਗਿਆ 16:58, 2 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
{{#if:|}}
{{#if:ਐਨੀ ਬੇਸੈਂਟ|ਐਨੀ ਬੇਸੈਂਟ|ਐਨੀ ਬੇਸੈਂਟ}}
{{#if:|}}
Annie Besant in 1897.JPG
ਐਨੀ ਬੇਸੈਂਟ 1897 ਵਿੱਚ
ਮੂਲ ਨਾਮ{{#if:|{{{native_name}}}}}
ਜਨਮ{{#if:|}}
(1847-{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}-01){{#if:yes

|{{#expr:1}} {{#if:10|{{#switch:{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}

|{{#if:10|{{#switch:{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:1}}, }} {{#expr:1847}}{{#ifexpr: ( 1847 > 2025 )

|  <{{#switch:{{{tag}}}
|p=p
|span=span
|div=div
|#default=strong

}} class="error">invalid year</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }} }}{{#if:10|{{#ifexpr: ( 10 > 12 ) OR ( 10 < 1 )

|  <{{#switch:{{{tag}}}
|p=p
|span=span
|div=div
|#default=strong

}} class="error">invalid month</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }}|}} }}{{#if:1|{{#ifexpr: ( 1 > 31 ) OR ( 1 < 1 )

|  <{{#switch:{{{tag}}}
|p=p
|span=span
|div=div
|#default=strong

}} class="error">invalid day</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }}|}} }}{{#ifeq: 0 | 0 | {{#if: Lua error in ਮੌਡਿਊਲ:Wikidata at line 374: attempt to index field 'wikibase' (a nil value).

 | {{#if: 
   | {{#if: {{#property:P569}}
     |
     |
     }}
   }}
 |
 }}
}}
{{#if:ਕਲੈਫਮ (ਲੰਡਨ)|ਕਲੈਫਮ (ਲੰਡਨ)}}
ਬਪਤਿਸਮਾ{{#if:(1847-{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}-01){{#if:yes

|{{#expr:1}} {{#if:10|{{#switch:{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}

|{{#if:10|{{#switch:{{#if:10
|{{#switch:10

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:10<0
  |{{#ifexpr:((10)round 0)!=(10)
   |{{#expr:12-(((0.5-(10))round 0)mod 12)}}
   |{{#expr:12-(((11.5-(10))round 0)mod 12)}}
  }}
 |{{#expr:(((10.5+10)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:1}}, }} {{#expr:1847}}{{#ifexpr: ( 1847 > 2025 )

|  <{{#switch:{{{tag}}}
|p=p
|span=span
|div=div
|#default=strong

}} class="error">invalid year</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }} }}{{#if:10|{{#ifexpr: ( 10 > 12 ) OR ( 10 < 1 )

|  <{{#switch:{{{tag}}}
|p=p
|span=span
|div=div
|#default=strong

}} class="error">invalid month</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }}|}} }}{{#if:1|{{#ifexpr: ( 1 > 31 ) OR ( 1 < 1 )

|  <{{#switch:{{{tag}}}
|p=p
|span=span
|div=div
|#default=strong

}} class="error">invalid day</{{#switch:{{{tag}}}

|p=p
|span=span
|div=div
|#default=strong

}}>{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = | other | #default = }}|}} }}{{#ifeq: 0 | 0 | {{#if: Lua error in ਮੌਡਿਊਲ:Wikidata at line 374: attempt to index field 'wikibase' (a nil value).

 | {{#if: 
   | {{#if: {{#property:P569}}
     |
     |
     }}
   }}
 |
 }}
}}||}}
ਮੌਤ{{#if:yes|{{#expr:20}} {{#if:9|{{#switch:{{#if:9
|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:9|{{#switch:{{#if:9

|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:20}},}} 1933(1933-{{#if:9

|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!
}}-20) (ਉਮਰ {{#expr:(1933)-(1847)-((9)<(10)or(9)=(10)and(20)<(1))}})
{{#if:ਅਡਿਅਰ, ਮਦਰਾਸ|ਅਡਿਅਰ, ਮਦਰਾਸ}}
{{#if:|Burial place|Resting place}}{{#if:||}}
ਪ੍ਰਸਿੱਧੀ ਥੀਓਸੋਫਿਸਟ, ਇਸਤਰੀ ਅਧਿਕਾਰਾਂ ਲਈ ਘੁਲਾਟੀਆ, ਲੇਖਕ ਅਤੇ ਵਕਤਾ
{{#if:|Works|{{#if:|ਪ੍ਰਸਿੱਧ ਕੰਮ|}}}}{{#if:||{{#if:|{{{credits}}}|}}}}
ਕੱਦ{{#if: | ਫਰਮਾ:Convinfobox}}{{#if: | ਫਰਮਾ:Infobox person/height}}
ਭਾਰ{{#if: | ਫਰਮਾ:Convinfobox}}{{#if: | ਫਰਮਾ:Infobox person/weight}}
{{#if:|Judicial status|Criminal status}}{{#if: | {{{judicial_status}}} | }}
ਸਾਥੀਫਰੈਂਕ ਬੇਸੈਂਟ
ਬੱਚੇਅਰਥਰ, ਮਬੇਲ ਬੇਸੈਂਟ ਸਕੋਟ
ਮਾਤਾ-ਪਿਤਾ{{#if:|{{{parents}}}|
  • {{#if:|{{{father}}} (father)}}
  • {{#if:|{{{mother}}} (mother)}}
}}
{{#if:|ਸਨਮਾਨ|ਸਨਮਾਨ}}{{#if:||}}
{{#if:|ਦਸਤਖ਼ਤ}}
{{#if:|ਨੋਟਸ}}
{{#if:|
{{{footnotes}}}
}}

{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = {{#if:|}}{{#if:|}}{{#if:{{#if:yes|{{#expr:20}} {{#if:9|{{#switch:{{#if:9

|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}}|{{#if:9|{{#switch:{{#if:9

|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!

}}|1=ਜਨਵਰੀ|2=ਫਰਵਰੀ|3=ਮਾਰਚ|4=ਅਪ੍ਰੈਲ|5=ਮਈ|6=ਜੂਨ|7=ਜੁਲਾਈ|8=ਅਗਸਤ|9=ਸਤੰਬਰ|10=ਅਕਤੂਬਰ|11=ਨਵੰਬਰ|12=ਦਸੰਬਰ|Incorrect required parameter 1=month!}}|Missing required parameter 1=month!}} {{#expr:20}},}} 1933(1933-{{#if:9

|{{#switch:9

|january|jan|ਜਨਵਰੀ=1

 |february|feb|ਫਰਵਰੀ=2
 |march|mar|ਮਾਰਚ=3
 |apr|april|ਅਪ੍ਰੈਲ=4
 |may|ਮਈ=5
 |june|jun|ਜੂਨ=6
 |july|jul|ਜੁਲਾਈ=7
 |august|aug|ਅਗਸਤ=8
 |september|sep|ਸਤੰਬਰ=9
 |october|oct|ਅਕਤੂਬਰ=10
 |november|nov|ਨਵੰਬਰ=11
 |december|dec|ਦਸੰਬਰ=12
 |{{#ifexpr:9<0
  |{{#ifexpr:((9)round 0)!=(9)
   |{{#expr:12-(((0.5-(9))round 0)mod 12)}}
   |{{#expr:12-(((11.5-(9))round 0)mod 12)}}
  }}
 |{{#expr:(((10.5+9)round 0)mod 12)+1}}
 }}
}}
|Missing required parameter 1=month!

}}-20) (ਉਮਰ {{#expr:(1933)-(1847)-((9)<(10)or(9)=(10)and(20)<(1))}})ਅਡਿਅਰ, ਮਦਰਾਸ|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:Annie Besant in 1897.JPG|{{#if:{{#property:P18}}||}}}}

| other | #default = }}{{#ifeq:|yes||{{#if:||

 {{#if:Annie Besant in 1897.JPG 
 | {{#if:{{#property:P18}}
   | {{#ifeq:https://upload.wikimedia.org/wikipedia/commons/4/43/Annie_Besant_in_1897.JPG%7C
     | 
     | 
     }}
   | {{#if:{{#property:P41}}{{#property:P94}}{{#property:P117}}{{#property:P154}}{{#property:P242}}
     | 
     | 
     }}
   }}
 | {{#if:{{#property:P18}}
   | {{#if: 
     | 
     | 
    }}
   | 
   }}
 }}

}}}} ਡਾ. ਐਨੀ ਬੇਸੈਂਟ (1 ਅਕਤੂਬਰ 1847 - 20 ਸਤੰਬਰ 1933) ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਸੀ। 1917 ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਵੀ ਬਣੀ। ਆਪ ਜੰਮੀ-ਪਲੀ ਤਾਂ ਕਿਸੇ ਹੋਰ ਦੇਸ਼ ਵਿੱਚ ਸੀ ਪਰ ਭਾਰਤ ਆਉਣ ਤੋਂ ਬਾਅਦ ਉਹ ਸਿਰਫ਼ ਭਾਰਤ ਦੀ ਹੋ ਕੇ ਰਹਿ ਗਈ। ਉਹ ਆਇਰਿਸ਼ ਪਰਿਵਾਰ ਨਾਲ ਸਬੰਧਤ ਸੀ।[1]

ਮੁੱਢਲਾ ਜੀਵਨ

ਐਨੀ ਬੇਸੈਂਟ ਦਾ ਜਨਮ ਕਲੈਫਮ (ਲੰਡਨ) ਦੇ ਮੱਧਵਰਗੀ ਪਰਿਵਾਰ ਵਿੱਚ 1 ਅਕਤੂਬਰ, 1847 ਨੂੰ ਹੋਇਆ ਸੀ। ਉਹ ਪੰਜ ਸਾਲਾਂ ਦੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ। ਮਾਂ ਮੁੰਡਿਆਂ ਲਈ ਬੋਰਡਿੰਗ ਹਾਊਸ ਚਲਾਉਂਦੀ ਸੀ ਤਾਂ ਕਿਤੇ ਜਾ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ। ਉਸਦੇ ਪਿਤਾ ਇੱਕ ਅੰਗਰੇਜ਼ ਸਨ ਜੋ ਡਬਲਿਨ ਵਿੱਚ ਰਹਿੰਦੇ ਸਨ ਅਤੇ ਟ੍ਰਿਨਿਟੀ ਕਾਲਜ ਡਬਲਿਨ ਵਿੱਚ ਪੜ੍ਹ ਕੇ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਜਦੋਂ ਐਨੀ ਉਨੀਂ ਵਰ੍ਹਿਆਂ ਦੀ ਹੋਈ ਤਾਂ ਮਾਂ ਨੇ ਉਸ ਦਾ ਵਿਆਹ ਧਾਰਮਿਕ ਪਰਵਾਰ ਦੇ ਫਰੈਂਕ ਨਾਲ ਕਰ ਦਿੱਤਾ। ਧਾਰਮਿਕ ਵਖਰੇਵਿਆਂ ਅਤੇ ਰਾਜਨੀਤਿਕ ਕਾਰਨਾਂ ਕਰ ਕੇ ਉਸ ਨੂੰ ਵਿਆਹੁਤਾ ਜ਼ਿੰਦਗੀ ਦਾ ਬਹੁਤਾ ਸੁੱਖ ਨਸੀਬ ਨਾ ਹੋਇਆ। ਉਹਨਾਂ ਦੇ ਦੋ ਬੇਟੀਆਂ ਪੈਦਾ ਹੋਈਆਂ।

1867 ਵਿੱਚ, ਵੀਹ ਸਾਲ ਦੀ ਉਮਰ ਵਿੱਚ, ਉਸਨੇ ਵਾਲਟਰ ਬੇਸੈਂਟ ਦੇ ਛੋਟੇ ਭਰਾ, 26 ਸਾਲਾ ਪਾਦਰੀ ਫਰੈਂਕ ਬੇਸੈਂਟ (1840-1917) ਨਾਲ ਵਿਆਹ ਕੀਤਾ। ਉਹ ਇੱਕ ਖੁਸ਼ਖਬਰੀ ਵਾਲਾ ਐਂਗਲਿਕਨ ਸੀ ਜੋ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਨੂੰ ਸਾਂਝਾ ਕਰਦਾ ਜਾਪਦਾ ਸੀ। ਆਪਣੇ ਵਿਆਹ ਦੀ ਪੂਰਵ ਸੰਧਿਆ ਤੇ, ਉਹ ਮਾਨਚੈਸਟਰ ਵਿੱਚ ਆਪਣੇ ਦੋਸਤਾਂ ਨਾਲ ਮੁਲਾਕਾਤ ਕਰਕੇ ਵਧੇਰੇ ਰਾਜਨੀਤਿਕ ਹੋ ਗਈ ਸੀ, ਜਿਸਨੇ ਉਸਨੂੰ ਅੰਗਰੇਜ਼ੀ ਕੱਟੜਪੰਥੀਆਂ ਅਤੇ ਆਇਰਿਸ਼ ਰਿਪਬਲਿਕਨ ਫੇਨੀਅਨ ਬ੍ਰਦਰਹੁੱਡ ਦੇ ਮਾਨਚੈਸਟਰ ਦੋਵਾਂ ਸ਼ਹੀਦਾਂ ਦੇ ਨਾਲ ਨਾਲ ਸਥਿਤੀਆਂ ਦੇ ਸੰਪਰਕ ਵਿੱਚ ਲਿਆਇਆ ਸੀ।

ਮੁਢਲੀਆਂ ਸਮੱਸਿਆਵਾਂ

ਉਹਨਾਂ ਵੇਲਿਆਂ ਵਿੱਚ ਵਿਆਹੁਤਾ ਔਰਤ ਨੂੰ ਜਾਇਦਾਦ ਤੇ ਧਨ ਆਪਣੇ ਨਾਂ ਰੱਖਣ ਦਾ ਕਾਨੂੰਨੀ ਅਧਿਕਾਰ ਪ੍ਰਾਪਤ ਨਹੀਂ ਸੀ। ਐਨੀ ਕਹਾਣੀਆਂ, ਲੇਖ ਤੇ ਬੱਚਿਆਂ ਲਈ ਸਾਹਿਤ ਰਚਨਾ ਕਰਦੀ ਸੀ। ਉਸ ਨੂੰ ਜਿਹੜੀ ਆਮਦਨ ਹੁੰਦੀ ਉਸ ਨੂੰ ਰੱਖਣ ਦਾ ਕਾਨੂੰਨੀ ਹੱਕਦਾਰ ਉਸ ਦਾ ਪਤੀ ਹੁੰਦਾ। ਐਨੀ ਦੇ ਆਜ਼ਾਦ ਖ਼ਿਆਲਾਂ ਨੂੰ ਵੀ ਉਹ ਪਸੰਦ ਨਹੀਂ ਸੀ ਕਰਦਾ। ਪਾਦਰੀ ਪਤੀ ਤੋਂ ਉਹ ਅਜਿਹੀ ਤਵੱਕੋ ਨਹੀਂ ਸੀ ਰੱਖਦੀ। ਸਮਾਜ ਦੇ ਮਿਹਨਤੀ ਵਰਗ ਅਤੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਸਮਾਜ ਦੇ ਪੱਖਪਾਤੀ ਰਵੱਈਏ ਦੀ ਉਹ ਵਿਰੋਧੀ ਸੀ। ਉਹ ਧਰਮ ਨਿਰਪੱਖ ਤੇ ਅਜਿਹਾ ਸਮਾਜ ਚਾਹੁੰਦੀ ਸੀ ਜਿਸ ਵਿੱਚ ਸਭ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹੋਣ। ਸਮਾਜ ਵਿਚਲੀ ਅਸਮਾਨਤਾ, ਨਸਲੀ ਭੇਦ-ਭਾਵ ਤੇ ਊਚ-ਨੀਚ ਦੇ ਵਖਰੇਵਿਆਂ ਨੇ ਉਸ ਦਾ ਮਨ ਉੱਚਾਟ ਕਰ ਦਿੱਤਾ। ਗ੍ਰਹਿਸਥ-ਮੋਹ ਤਿਆਗ ਕੇ ਉਹ ਯੂਰਪ ਦੀ ਯਾਤਰਾ ‘ਤੇ ਨਿਕਲ ਗਈ। ਪਤੀ ਤੋਂ ਤਲਾਕ ਲੈ ਉਹ 1893 ਵਿੱਚ ਭਾਰਤ ਆ ਗਈ। ਉਸ ਵੇਲੇ ਉਹ ਚਾਲੀ ਵਰ੍ਹਿਆਂ ਦੀ ਸੀ। ਸੱਚ ਤੇ ਗਿਆਨ ਦੀ ਭੁੱਖ ਸ਼ਾਂਤ ਕਰਨ ਲਈ ਉਸ ਨੂੰ ਭਾਰਤ ਦੀ ਧਰਤੀ ਬਹੁਤ ਪਸੰਦ ਆਈ। ਉਸ ਨੇ ਭਾਰਤੀ ਨਾਗਰਿਕਤਾ ਹਾਸਲ ਕਰ ਲਈ।

ਭਾਰਤ ਸੱਭਿਅਤਾ ਬਾਰੇ ਗਿਆਨ

ਐਨੀ ਨੇ ਸਮੂਹ ਭਾਰਤ ਦੀ ਯਾਤਰਾ ਕੀਤੀ ਤੇ ਭਾਰਤੀਆਂ ਦੀ ਸਿੱਖਿਆ ਪ੍ਰਣਾਲੀ ‘ਤੇ ਬ੍ਰਿਟਿਸ਼ ਪ੍ਰਭਾਵ ਤੱਕਿਆ। ਉਹ ਭਾਰਤ ਦੀ ਸੰਸਕ੍ਰਿਤੀ, ਵਿਰਸੇ, ਪ੍ਰਾਚੀਨ ਸਾਹਿਤ ਅਤੇ ਹਿੰਦੂ ਧਰਮ ਦੀ ਉਪਾਸ਼ਕ ਬਣ ਗਈ। ਉਸ ਨੇ ਭਾਰਤੀਆਂ ਨੂੰ ਅਪਣੱਤ ਤੇ ਮੋਹ ਦਿੰਦਿਆਂ ਅੰਗਰੇਜ਼ੀ ਰਾਜ ਦੀ ਵਿਰੋਧਤਾ ਕੀਤੀ ਤੇ ਭਾਰਤੀਆਂ ਦੇ ਆਪਣੇ ਰਾਜ ਦੀ ਵਕਾਲਤ ਕੀਤੀ।

{{#if:

|
{{{title}}}

}}

‘ਸ੍ਰੀਮਤੀ ਬੇਸੈਂਟ ਨੇ ਭਾਰਤ ਦੀ ਜਿਹੜੀ ਸੇਵਾ ਕੀਤੀ ਹੈ, ਉਸ ਦੀ ਯਾਦ ਉਦੋਂ ਤੱਕ ਤਾਜ਼ੀ ਰਹੇਗੀ ਜਦੋਂ ਤੱਕ ਭਾਰਤ ਦੇ ਸਰੀਰ ਵਿੱਚ ਪ੍ਰਾਣ ਰਹਿਣਗੇ।’

{{#if:

|
}}
{{#if:— ਮਹਾਤਮਾ ਗਾਂਧੀ|

{{#if:|{{#if:— ਮਹਾਤਮਾ ਗਾਂਧੀ|, }}}}— ਮਹਾਤਮਾ ਗਾਂਧੀ}}

ਸਮਾਜ ਸੁਧਾਰਕ

ਉਸ ਨੇ ਭਾਰਤੀਆਂ ਨੂੰ ਪੱਛਮੀ ਜੀਵਨ-ਜੁਗਤ ਅਪਣਾਉਣ ਦੀ ਥਾਂ ਮਹਾਨ ਵਿਰਾਸਤ ਨਾਲ ਜੋੜਨ, ਅੰਧ-ਵਿਸ਼ਵਾਸ, ਬਾਲ ਵਿਆਹ, ਛੂਤ-ਛਾਤ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਉੱਪਰ ਉਠਾਉਣ ਲਈ ਵਿਸ਼ੇਸ਼ ਯਤਨ ਕੀਤੇ। ਇੱਕ ਔਰਤ ਵੱਲੋਂ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਬੁਰੇ ਵਿਹਾਰ/ਸ਼ੋਸ਼ਣ ਦਾ ਵਿਰੋਧ ਕਰਨਾ ਕੋਈ ਸੌਖਾ ਕਾਰਜ ਨਹੀਂ ਸੀ। ਆਪਣੀ ਗੱਲ ਨੂੰ ਅਸਰਦਾਇਕ ਬਣਾਉਣ ਤੇ ਭਾਰਤੀਆਂ ਨੂੰ ਜਾਗਰੂਕ ਕਰਨ ਲਈ ਭਾਸ਼ਣਾਂ ਵਿੱਚ ਸੰਸਕ੍ਰਿਤ ਦੇ ਸਲੋਕਾਂ ਦਾ ਬੇਰੋਕ ਤੇ ਸ਼ੁੱਧ ਉੱਚਾਰਨ ਕਰਦੀ।

ਆਜ਼ਾਦੀ ਸੰਗਰਾਮ

ਉਹ ਭਾਰਤੀਆਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੀ ਕਰਦੀ ਆਜ਼ਾਦੀ ਸੰਗਰਾਮ ਦੀ ਮੁੱਖ ਆਗੂ ਬਣ ਗਈ। ਸੂਰਤ ਇੰਡੀਅਨ ਨੈਸ਼ਨਲ ਕਾਂਗਰਸ ਜੋ ਦੋ ਭਾਗਾਂ ਵਿੱਚ ਵੰਡੀ ਗਈ ਸੀ, ਵਿੱਚ ਸਮਝੌਤਾ ਕਰਵਾਕੇ ਉਸ ਨੇ 1907 ਵਿੱਚ ਇੰਡੀਆ ਹੋਮ ਰੂਲ ਲੀਗ ਦੀ ਨੀਂਹ ਰੱਖੀ। ਉਸ ਨੇ 1913 ਵਿੱਚ ‘ਕਾਮਨ ਵੀਲ’ ਨਾਂ ਦਾ ਸਾਹਿਤਕ ਪਰਚਾ ਅਤੇ ਰੋਜ਼ਾਨਾ ਅਖ਼ਬਾਰ ‘ਨਿਊ ਇੰਡੀਆ’ ਸੰਪਾਦਿਤ ਕੀਤਾ। ਅੰਗਰੇਜ਼ਾਂ ਨਾਲ ਵਿਚਾਰਾਂ ਦੀ ਵਿਰੋਧਤਾ ਵਾਲੇ ਇਸ ਅਖ਼ਬਾਰ ਕਰ ਕੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਉਹ ਮਹਿਲਾ ਸਿੱਖਿਆ, ਅਧਿਕਾਰਾਂ ਦੀ ਰੱਖਿਅਕ ਅਤੇ ਪ੍ਰਚਾਰਕ ਵੀ ਸੀ। ਐਨੀ ਨੇ ਸਰੋਜਨੀ ਨਾਇਡੂ ਨਾਲ ਰਲ ਕੇ ਮਹਿਲਾ ਮੱਤ ਅਧਿਕਾਰ ਅੰਦੋਲਨ ਵਿੱਚ ਭਾਗ ਲਿਆ।

ਬ੍ਰਹਮ ਵਿੱਦਿਆ ਦਾ ਗਿਆਨ

ਪ੍ਰਮਾਤਮਾ ਦਾ ਰਹੱਸ ਜਾਣਨ ਲਈ ਐਨੀ ਨੇ ਬ੍ਰਹਮ ਵਿੱਦਿਆ ਦਾ ਸਹਾਰਾ ਲਿਆ। ਇਸ ਉੱਪਰੰਤ ਉਹ ਅਧਿਆਤਮਕ ਵਿਚਾਰਾਂ ਦੀ ਧਾਰਨੀ ਬਣ ਗਈ। ਉਸ ਨੇ ਸਾਦਾ ਜੀਵਨ ਬਿਤਾਉਂਦਿਆਂ ਥੀਓਸੋਫੀਕਲ ਸੁਸਾਇਟੀ ਦੀ ਮੈਂਬਰ ਬਣ ਕੇ ਰੰਗ-ਨਸਲ ਦੇ ਭੇਦ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ। ਉਸ ਨੇ ਜੀਵ ਹੱਤਿਆ ਖ਼ਿਲਾਫ਼ ਅੰਦੋਲਨ ਚਲਾਏ।

ਰਾਸ਼ਟਰੀ ਕਾਂਗਰਸ ਦੀ ਪ੍ਰਧਾਨ

1917 ਦੇ ਕਲਕੱਤਾ ਇਜਲਾਸ ਵਿੱਚ ਐਨੀ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਚੁਣ ਲਿਆ ਗਿਆ। ਉਸ ਨੇ ਸਕਾਊਟ ਅਤੇ ਗਰਲਜ਼ ਗਾਈਡ ਅੰਦੋਲਨਾਂ ਵਿੱਚ ਮੁੱਖ ਭੂਮਿਕਾ ਨਿਭਾਈ। 1921 ਵਿੱਚ ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਆਲ ਇੰਡੀਆ ਬੁਆਇ ਸਕਾਊਟ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਕਮਿਸ਼ਨਰ ਨਿਯੁਕਤ ਕੀਤਾ। ਇਸੇ ਵਰ੍ਹੇ ਉਸ ਨੇ ਭਾਰਤ ਦੀ ਆਜ਼ਾਦੀ ਲਈ ਨੈਸ਼ਨਲ ਕਨਵੈਂਸ਼ਨ ਅੰਦੋਲਨ ਚਲਾਇਆ ਜਿਸ ਦੀ ਬਦੌਲਤ 1925 ਵਿੱਚ ਕਾਮਨਵੈਲਥ ਆਫ ਇੰਡੀਆ ਬਿਲ ਬ੍ਰਿਟਿਸ਼ ਪਾਰਲੀਮੈਂਟ ਵਿੱਚ ਰੱਖਿਆ ਗਿਆ। ਬਨਾਰਸ ਵਿਖੇ ਐਨੀ ਨੇ ਸੈਂਟਰਲ ਹਿੰਦੂ ਕਾਲਜ ਖੋਲ੍ਹਿਆ ਜਿਸ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਰੂਪ ਦਿੱਤਾ।

ਸਿਆਸੀ ਸਰਗਰਮੀ

ਬੇਸੈਂਟ ਲਈ, ਰਾਜਨੀਤੀ, ਦੋਸਤੀ ਅਤੇ ਪਿਆਰ ਹਮੇਸ਼ਾਂ ਨੇੜਿਓਂ ਜੁੜੇ ਹੋਏ ਸਨ। ਸਮਾਜਵਾਦ ਦੇ ਪੱਖ ਵਿੱਚ ਉਸਦਾ ਫੈਸਲਾ ਲੰਡਨ ਵਿੱਚ ਰਹਿ ਰਹੇ ਇੱਕ ਸੰਘਰਸ਼ਸ਼ੀਲ ਨੌਜਵਾਨ ਆਇਰਿਸ਼ ਲੇਖਕ ਜੌਰਜ ਬਰਨਾਰਡ ਸ਼ਾਅ ਦੇ ਨਾਲ ਨੇੜਲੇ ਸਬੰਧਾਂ ਅਤੇ ਫੈਬਿਅਨ ਸੁਸਾਇਟੀ ਦੇ ਇੱਕ ਪ੍ਰਮੁੱਖ ਚਾਨਣ ਦੁਆਰਾ ਹੋਇਆ ਜਿਸਨੇ ਬੇਸੈਂਟ ਨੂੰ "ਇੰਗਲੈਂਡ ਦਾ ਮਹਾਨ ਵਕਤਾ" ਮੰਨਿਆ। ਐਨੀ ਉਸਦੇ ਕੰਮ ਤੋਂ ਪ੍ਰਭਾਵਿਤ ਹੋਈ ਅਤੇ 1880 ਦੇ ਅਰੰਭ ਵਿੱਚ ਵੀ ਉਸਦੇ ਬਹੁਤ ਨੇੜੇ ਹੋ ਗਈ। ਇਹ ਬੇਸੈਂਟ ਸੀ ਜਿਸਨੇ ਸ਼ਾਅ ਨੂੰ ਉਸਦੇ ਨਾਲ ਰਹਿਣ ਦਾ ਸੱਦਾ ਦੇ ਕੇ ਪਹਿਲੀ ਚਾਲ ਕੀਤੀ। ਉਸਨੇ ਇਸ ਤੋਂ ਇਨਕਾਰ ਕਰ ਦਿੱਤਾ, ਪਰ ਇਹ ਸ਼ਾਅ ਸੀ ਜਿਸਨੇ ਬੇਸੈਂਟ ਨੂੰ ਫੈਬਿਅਨ ਸੁਸਾਇਟੀ ਵਿੱਚ ਸ਼ਾਮਲ ਹੋਣ ਲਈ ਸਪਾਂਸਰ ਕੀਤਾ। ਆਪਣੇ ਸ਼ੁਰੂਆਤੀ ਦਿਨਾਂ ਵਿੱਚ, ਸਮਾਜ ਪੂੰਜੀਵਾਦੀ ਪ੍ਰਣਾਲੀ ਦੇ ਰਾਜਨੀਤਿਕ, ਵਿਕਲਪਾਂ ਦੀ ਬਜਾਏ ਅਧਿਆਤਮਕ ਖੋਜ ਕਰਨ ਵਾਲੇ ਲੋਕਾਂ ਦਾ ਇੱਕ ਇਕੱਠ ਸੀ।

ਬੇਰੁਜ਼ਗਾਰੀ ਉਸ ਸਮੇਂ ਦਾ ਇੱਕ ਕੇਂਦਰੀ ਮੁੱਦਾ ਸੀ, ਅਤੇ 1887 ਵਿੱਚ ਲੰਡਨ ਦੇ ਕੁਝ ਬੇਰੁਜ਼ਗਾਰਾਂ ਨੇ ਟ੍ਰੈਫਲਗਰ ਸਕੁਏਅਰ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਬੇਸੈਂਟ 13 ਨਵੰਬਰ ਨੂੰ ਇੱਕ ਮੀਟਿੰਗ ਵਿੱਚ ਇੱਕ ਸਪੀਕਰ ਵਜੋਂ ਪੇਸ਼ ਹੋਣ ਲਈ ਸਹਿਮਤ ਹੋਏ। ਪੁਲਿਸ ਨੇ ਅਸੈਂਬਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲੜਾਈ ਸ਼ੁਰੂ ਹੋ ਗਈ, ਅਤੇ ਫੌਜਾਂ ਨੂੰ ਬੁਲਾਇਆ ਗਿਆ। ਬਹੁਤ ਸਾਰੇ ਜ਼ਖਮੀ ਹੋਏ, ਇੱਕ ਆਦਮੀ ਦੀ ਮੌਤ ਹੋ ਗਈ, ਅਤੇ ਸੈਂਕੜੇ ਗ੍ਰਿਫਤਾਰ ਕੀਤੇ ਗਏ, ਬੇਸੈਂਟ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ, ਇੱਕ ਪੇਸ਼ਕਸ਼ ਜਿਸਨੂੰ ਪੁਲਿਸ ਨੇ ਨਜ਼ਰ ਅੰਦਾਜ਼ ਕੀਤਾ।

ਪੁਸਤਕਾਂ

ਆਪ ਨੇ ਹੇਠ ਲਿਖੀਆਂ ਪੁਸਤਕਾ ਲਿਖੀਆਂ
  • ਡੈਥ ਐਂਡ ਆਫਟਰ - 1893
  • ਸਵੈ-ਜੀਵਨੀ- 1893
  • ਇਨ ਦਿ ਆਉਟਰ ਕੋਰਟ- 1895
  • ਕਰਮ - 1895
  • ਦਿ ਸੈਲਫ ਐੰਡ ਇਟਸ ਸ਼ੀਥਸ- 1895
  • ਮੈਨ ਐੰਡ ਹਿਜ਼ ਬੌਡੀਜ਼- 1896
  • ਮੌਕਸ਼ ਦਾ ਮਾਰਗ- 1896
  • ਦਿ ਏਸ਼ੀਐਟ ਵਿਜਡਮ- 1897
  • ਐਵੋਲੂਸ਼ਨ ਆਫ ਲਾਈਫ ਐੰਡ ਫਾਰਮ- 1899
  • ਕਾਂਗਰਸ ਸਪੀਚ- 1917

ਅੰਤਿਮ ਸਮਾਂ

ਪਚਾਸੀ ਵਰ੍ਹਿਆਂ ਦੀ ਉਮਰ ਭੋਗ ਕੇ ਸੁਯੋਗ ਆਗੂ, ਸਮਾਜ ਸੁਧਾਰਕ, ਪਰਉਪਕਾਰੀ, ਤਿੰਨ ਸੌ ਪੁਸਤਕਾਂ ਦੀ ਲੇਖਿਕਾ ਤੇ ਲੋਕ ਸੇਵਕ ਐਨੀ ਬੇਸੈਂਟ ਅਡਿਆਰ (ਮਦਰਾਸ) ਵਿਖੇ 20 ਸਤੰਬਰ, 1933 ਨੂੰ ਅਕਾਲ ਚਲਾਣਾ ਕਰ ਗਈ। ਐਨੀ ਦੀ ਇੱਛਾ ਮੁਤਾਬਕ ਉਸ ਦੀਆਂ ਅਸਥੀਆਂ ਨੂੰ ਗੰਗਾ ਵਿਖੇ ਜਲ ਪ੍ਰਵਾਹ ਕੀਤਾ ਗਿਆ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਫਰਮਾ:ਅਜ਼ਾਦੀ ਘੁਲਾਟੀਏ