Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਇਨਕਲਾਬ ਜ਼ਿੰਦਾਬਾਦ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 14:40, 4 ਮਈ 2019 ਦਾ ਦੁਹਰਾਅ

ਇਨਕਲਾਬ ਜ਼ਿੰਦਾਬਾਦ (ਹਿੰਦੁਸਤਾਨੀ: इंक़िलाब ज़िन्दाबाद (ਦੇਵਨਾਗਰੀ), اِنقلاب زنده باد (ਉਰਦੂ)) ਇੱਕ ਨਾਹਰਾ ਹੈ ਜਿਸਦਾ ਭਾਵ ਹੈ "ਇਨਕਲਾਬ ਚਿਰੰਜੀਵ ਰਹੇ!"[1][2] ਇਨਕਲਾਬ ਦਾ ਅਰਥ ਹੈ "ਯਾਨੀ ਵਿਦਰੋਹ" ਅਤੇ ਜ਼ਿੰਦਾਬਾਦ "ਜਿੰਦਾ ਰਹੇ"। ਭਾਰਤ ਤੇ ਬਰਤਾਨਵੀ ਰਾਜ ਦੇ ਸਮੇਂ ਇਹ ਕ੍ਰਾਂਤੀਕਾਰੀ ਹੋਕਾ ਬੇਹੱਦ ਹਰਮਨਪਿਆਰਾ ਸੀ। ਇਸਦਾ ਸਿਰਜਨਹਾਰ ਉਰਦੂ ਸ਼ਾਇਰ ਅਤੇ ਆਜ਼ਾਦੀ ਸੰਗਰਾਮੀਆ ਮੌਲਾਨਾ ਹਸਰਤ ਮੋਹਾਨੀ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਨਕਲਾਬੀ ਆਗੂਆਂ - ਅਸ਼ਫਾਕਉਲਾ ਖਾਨ, ਭਗਤ ਸਿੰਘ ਅਤੇ ਚੰਦਰਸੇਖਰ ਆਜ਼ਾਦ ਅਤੇ ਹੋਰਨਾਂ ਨੇ ਆਪਣੇ ਲਹੂ ਨਾਲ ਰੰਗ ਕੇ ਇਸਨੂੰ ਗਲੀਆਂ ਬਾਜ਼ਾਰਾਂ ਵਿੱਚ ਗੂੰਜਣ ਲਾ ਦਿੱਤਾ।[3]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Raj:The essence of Telangana". timesofindia.indiatimes.com. October 7, 2011. 
  2. Amitav Ghosh (2001). The Glass Palace. Random House Digital, Inc. This was followed by other shouts and slogans, all in Hindustani: "Inquilab zindabad" and Halla bol, halla bol!" 
  3. [1]